Dr. Bhupinder Kaur Kavita


ਸ਼ਮਾ ਇਹ ਜਲ਼ਦੀ ਰਹੇਗੀ

“Never underestimate the power of knowledge and the impact of your voice.”

When asked what advice I would give to my younger self, I’d say:
“Never underestimate the power of knowledge and the impact of your voice.”

The journey of learning and sharing has always been pivotal in my life. From a young age, I found myself deeply connected to the world of literature and education, specifically in Punjabi literature.

Growing up, I always knew that I wanted to make a mark in academia and literature. My plan was straightforward:
Complete my education with passion and purpose.
Immerse myself in the rich history of Punjabi literature.
Foster a love for this heritage in the next generation.

I came from a humble background, where the importance of education was instilled in me by my parents, who made sacrifices to ensure I had opportunities to thrive. They always dreamed of a better future for me, and I was determined to make that dream a reality.

I pursued multiple degrees, including an M.A., M.Phil., and a Ph.D., all while dedicating over 30 years to teaching. My journey included 22 years at Government College in Hoshiarpur, where I helped foster a love for learning in my students.

My area of expertise in the semiological study of Bani, with a focus on the works of Bhagat Kabir Ji and Sheikh Farid Ji, has allowed me to contribute significantly to my field. I have authored numerous publications, including a book on Bhagat Kabir’s contributions to the Adi Granth, aiming to rekindle interest in Punjabi literature among young minds.

As an active participant in literary conferences, I have organized events to promote Punjabi culture, advocating for its preservation and appreciation. My role as an honorary executive editor for Sada Virsa Sada Gaurav has also been a fulfilling platform for sharing knowledge.

What drives me today is the commitment to foster educational growth and create a nurturing environment for my students. I aim to inspire and motivate, using my understanding of literature as a tool for empowerment.

In my spare time, you’ll find me reading and writing, constantly seeking knowledge and sharing insights. I am fluent in English, Hindi, and Punjabi, believing that language is a bridge that connects hearts and minds.

Through all these experiences, I have come to understand the profound impact of knowledge and awareness. The purpose I find myself drawn towards now is to help cultivate a love for literature and education, ensuring that others make informed choices in their lives.

My life motto embraces the essence of action and growth, and I strive to live each day fully engaged in my mission to spread awareness and ignite passion in others.

BK Kavita

Our Portfolio

Inspiro is the perfect solution to create a beautiful website for your portfolio or your business. If you’re looking to create a captivating presence online, then you’ve found the right tool. The theme is easy to manage, with a drag-and-drop interface and fully customizable using the Theme Customizer.

ਕਵਿਤਾਵਾਂ

ਪੰਜਾਬੀ ਬਲੋਗ

About ME

ਜਦੋਂ ਮੇਰੇ ਪਿਆਰੇ ਮਿੱਤਰ ਸਲਾਹ ਪੁੱਛਦੇ ਹਨ, ਤਾਂ ਮੈਂ ਕਹਿੰਦੀ ਹਾਂ:
‘ਗਿਆਨ ਪ੍ਰਾਪਤੀ ਦੀ ਕਦਰ ਜਾਣੋ ਅਤੇ ਆਪਣੀ ਆਵਾਜ਼ ਤੇ ਸ਼ਬਦਾਂ ਦੇ ਪ੍ਰਭਾਵ ਨੂੰ ਘਟਾ ਕੇ ਨਾ ਵੇਖੋ।”

ਸਿੱਖਣ ਅਤੇ ਸਾਂਝਾ ਕਰਨ ਦੀ ਯਾਤਰਾ ਮੇਰੇ ਜੀਵਨ ਵਿੱਚ ਅਹਿਮ ਰਹੀ ਹੈ। ਛੋਟੀ ਉਮਰ ਤੋਂ ਹੀ ਮੇਰਾ ਪੰਜਾਬੀ ਸਾਹਿਤ ਅਤੇ ਸਿੱਖਿਆ, ਖਾਸ ਤੌਰ ‘ਤੇ ਪੰਜਾਬੀ ਸਾਹਿਤ ਦੇ ਪ੍ਰਤੀ ਡੂੰਘੀ ਰੂਹਾਨੀਅਤ ਦੇ ਅਨੁਭਵਾਂ ਨਾਲ ਸਰੋਕਾਰ ਰਿਹਾ ਹੈ।ਸਤਿਕਾਰਯੋਗ ਪਿਤਾ ਸ੍ਰ ਦਲੀਪ ਸਿੰਘ ਜੀ ਤੇ ਮਾਤਾ ਜਸਵੰਤ ਕੌਰ ਦੀਆਂ ਅਸੀਸਾਂ ਦਾ ਖਜ਼ਾਨਾ ਪ੍ਰਾਪਤੀਆਂ ਤੇ ਸਿਰਜਣਾਤਮਕਤਾ ਦਾ ਆਧਾਰ ਰਿਹਾ। ਸੰਤ ਵੀਰਾਂ ਸ੍ਰ ਜਤਿੰਦਰਪਾਲ ਸਿੰਘ ਜੀ ਤੇ ਡਾ. ਬਲਵਿੰਦਰ ਪਾਲ ਸਿੰਘ ਜੀ ਤੇ ਸੋਹਣੇ ਪਰਿਵਾਰਾਂ ਦੀ ਅਗਵਾਈ ਰਾਹ ਦਸੇਰਾ ਬਣੇ। ਜੀਵਨ ਸਾਥੀ ਸ੍ਰ ਜਸਪਾਲ ਸਿੰਘ ਤੇ ਪਰਿਵਾਰ ਦੇ ਸਹਿਯੋਗ ਸੰਗ ਸਾਹਿਤਕ ਸਫ਼ਰ ਜਾਰੀ ਹੈ।
ਲਿਖਣ-ਲਿਖਵਾਉਣ ,ਬੋਲਣ-ਬੁਲਵਾਉਣ,
ਛਪਣ-ਛਪਵਾਉਣ ਦੇ ਨਾਲ ਜੀਵਨ ਨੂੰ ਜਾਨਣਾ ਤੇ ਮਾਨਣਾ ਹੈ।

ਪ੍ਰਸਿੱਧੀ ਕਦੇ ਵੀ ਮੇਰਾ ਨਿਸ਼ਾਨਾ ਨਹੀਂ,ਹਾਂ ਸੋਹਣੀ ਰੂਹਾਨੀਅਤ ਦੇ ਭਾਵਾਂ ਵਾਲੀ ਸੰਗਤ ਜਾਂ ਗਰੁੱਪ ਨਾਲ ਜੁੜਣਾ ਤੇ ਜੋੜਨ ਦੀ ਯੋਜਨਾ ਤੇ ਉਦੇਸ਼;ਇਸ ਉਦੇਸ਼ ਦੀ ਸਹਿਜ ਰੂਪ ਵਿੱਚ ਪੂਰੀ ਤਰ੍ਹਾਂ ਪਾਲਣਾ ਕਰਨਾ।
ਪੰਜਾਬੀ ਸਾਹਿਤ ਦੀ ਅਮੀਰ ਤੇ ਵਿਸ਼ਾਲ
ਵਿਰਾਸਤ ਤੇ ਹਮੇਸ਼ਾ ਮਾਣ ਰਿਹਾ ਹੈ ਤੇ
ਅਗਲੇ ਪੀੜ੍ਹੀ ਵਿੱਚ ਇਸ ਵਿਰਾਸਤ ਦੀ ਮੁਹੱਬਤ ਨੂੰ ਸੰਚਾਰਿਤ ਕਰਨ ਦਾ ਚਾਅ ਤੇ ਉਤਸ਼ਾਹ ਰਿਹਾ ਹੈ।

ਮੇਰਾ ਪ੍ਰਾਪਤ ਪਿਛੋਕੜ ਖਾਸ ਸੀ, ਜਿੱਥੇ ਮੇਰੇ ਮਾਪਿਆਂ ਨੇ ਸਿੱਖਿਆ ਦੀ ਮਹੱਤਤਾ ਨੂੰ ਮੈਨੂੰ ਸਿਖਾਇਆ, ਜੋ ਮੈਨੂੰ ਹਮੇਸ਼ਾਂ ਸ਼ਾਨਦਾਰ ਬਣਾਉਣ ਲਈ ਰੁਚਿਤ ਰਹੇ।
ਮੇਰੀਆਂ ਸਾਰੀਆਂ ਪ੍ਰਾਪਤੀਆਂ ਤੇ ਸਿਰਜਣਾਤਮਕਤਾ ਲਈ ਸੁਖਮਈ ਭਵਿੱਖ ਦੇ ਸੁਪਨੇ ਦੇਖਦੇ ਸਨ, ਅਤੇ ਮੈਂ ਉਹ ਸੁਪਨਾ ਸੱਚ ਕਰਨ ਦੇ ਯਤਨ ਕੀਤੇ।

ਗਿਆਨ ਦਾ ਕੋਈ ਅੰਤ ਨਹੀਂ,ਅਕਾਦਮਿਕ ਪ੍ਰਾਪਤੀਆਂ ਵਿੱਚ ਮੈਂ ਐਮ.ਏ.ਅੰਗ੍ਰੇਜ਼ੀ,ਪੰਜਾਬੀ
ਐਮ.ਫਿਲ ਪੰਜਾਬੀ ਅਤੇ ਪੀ. ਐੱਚ ਡੀ ਦੀਆਂ ਡਿਗਰੀਆਂ ਸ਼ਾਮਲ ਹਨ, ਅਤੇ 30 ਸਾਲ ਤੋਂ ਵੱਧ ਉਚੇਰੀ ਵਿੱਦਿਆ ਦੇ ਖੇਤਰ ਵਿੱਚ ਸਿੱਖਿਆ ਪ੍ਰਦਾਨ ਕਰਨ ਵਿੱਚ ਯੋਗਦਾਨ ਦਿੱਤਾ। ਮੇਰੀ ਯਾਤਰਾ ਵਿੱਚ ਐਸ.ਡੀ. ਕਾਲਜ,ਹੁਸ਼ਿਆਰਪੁਰ ਦੇ 8 ਸਾਲਾਂ ਤੇ ਸਰਕਾਰੀ ਕਾਲਜ ਵਿਚ 22 ਸਾਲਾਂ ਦੀ ਸੇਵਾ ਸ਼ਾਮਲ ਹੈ, ਜਿੱਥੇ ਮੈਂ ਆਪਣੇ ਵਿਦਿਆਰਥੀਆਂ ਵਿੱਚ ਸਿੱਖਣ ,ਲਿਖਣ ਤੇ ਸਿਰਜਣ ਦਾ ਪ੍ਰੇਮ ਪੈਦਾ ਕਰਨ ਦਾ ਯਤਨ ਕੀਤਾ

ਮੇਰੇ ਖੋਜ ਖੇਤਰ ਦਾ ਵਿਸ਼ਾ ਬਾਣੀ ਦੇ ਸੈਮੀਓਟਿਕ ਅਧਿਐਨ ਕਰਨ ਵਿੱਚ ਰਿਹਾ ਹੈ, ਜਿਸ ਵਿੱਚ ਭਗਤ ਕਬੀਰ ਜੀ ਅਤੇ ਸ਼ੇਖ ਫਰੀਦ ਜੀ ਦੇ ਖੋਜ ਕਾਰਜ ਸ਼ਾਮਿਲ ਹਨ,ਜਿਸ ਨਾਲ ਮੈਨੂੰ ਕਿਸੇ ਵੀ ਰਚਨਾ ਦੀ ਸੰਰਚਨਾ ਤੇ ਖੋਜ ਭਰਪੂਰ ਵਿਸ਼ਲੇਸ਼ਣ ਕਰਨ ਦੀ ਮੁਹਾਰਤ ਪ੍ਰਾਪਤ ਹੋਈ ਹੈ।
ਦੋਨਾਂ ਖੋਜ ਕਾਰਜਾਂ ਨੂੰ ਪੁਸਤਕ ਪ੍ਰਕਾਸ਼ਨਾ ਦਾ ਰੂਪ ਦਿੱਤਾ ਹੈ।
ਮੇਰੀ ਵਿਸ਼ੇਸ਼ ਰੁਚੀ ਉਭਰਦੇ ਕਵੀਆਂ/ਲਿਖਾਰੀਆਂ ਨੂੰ ਪ੍ਰੇਰਿਤ ਕਰਕੇ ਨਵੀਆਂ ਕਲਮਾਂ ਲਈ ਮੰਚ ਸਿਰਜਣੇ ਰਿਹਾ ਤੇ ਜਾਰੀ ਹੈ,ਇਹੀ ਮੇਰਾ ਜਨੂੰਨ ਹੈ।

ਸਾਹਿਤ ਸਮਾਗਮਾਂ/ਮੰਚਾਂ/ਗਰੁੱਪਾਂ ਵਿੱਚ ਸਰਗਰਮ ਰਹਿੰਦਿਆਂ, ਪੰਜਾਬੀ ਭਾਸ਼ਾ ਤੇ ਸਭਿਆਚਾਰ ਲਈ ਰੁੱਝੇ ਰਹਿਣ ਵਿੱਚ ਰੁਚਿਤ ਹਾਂ।ਸਾਡਾ ਵਿਰਸਾ ਸਾਡਾ ਗੌਰਵ ਦੀ ਆਨਰੇਰੀ ਸਹਿ- ਸੰਪਾਦਨਾ ਦੇ ਕਾਰਜ ਵਿੱਚ ਵੀ ਮੈਨੂੰ ਨਿਰੰਤਰ ਸਿਖਣ ਦਾ ਮੌਕਾ ਮਿਲਦਾ ਰਿਹਾ ਹੈ।

ਸ਼ਖਸੀਅਤ ਤੇ ਸਿਖਿਆ ਜਦੋਂ ਇਕਮਿੱਕ ਹੋ ਜਾਂਦੇ ਹਨ ਤਾਂ ਗਿਆਨ ਤੇ ਸੋਝੀ ਦਾ ਵਾਤਾਵਰਣ ਬਣਦਾ ਹੈ,ਇਸੇ ਆਸ ਨਾਲ ਆਪਣੀ ਜਾਣਕਾਰੀ ਨੂੰ ਸਾਧਨ ਦੇ ਤੌਰ ਤੇ ਵਰਤਦਿਆਂ ਸਾਹਿਤਕ ਰੁਚੀਆਂ ਉਪਜਾਉਣ ਵਲ ਰੁਚਿਤ ਰਹਿੰਦੀ ਹਾਂ ਜੀ।

ਸਹਿਜ ਸੁਭਾਅ ਹੀ ਪੜ੍ਹਨ- ਲਿਖਣ ਦੀ ਰੁਚੀ, ਜਾਣਕਾਰੀ ਦੀ ਖੋਜ ਅਤੇ ਸਾਂਝਾ ਕਰਨ ਦੀਆਂ ਆਦਤਾਂ ਸਿਹਤਮੰਦ ਹਨ । ਕਵਿਤਾ ਲਿਖਣਾ ਮੇਰਾ ਸ਼ੌਂਕ ਹੈ,ਭਰੋਸਾ ਹੈ ਕਿ ਮਾਤ ਭਾਸ਼ਾ ਇੱਕ ਪੁਲ ਹੈ ਜੋ ਦਿਲਾਂ ਅਤੇ ਮਨਾਂ ਨੂੰ ਜੋੜਦੀ

ਖੋਜ ਦੇ ਰਾਹ ਤੇ ਸੋਚ ਪ੍ਰਕਿਰਿਆ ਨਾਲ ਜੇ ਸਵੈ ਸੋਧ ਦੇ ਰਾਹ ਪੈਣ ਨਾਲ ਹੀ ਅਸਲ ਨਾਲ ਵਸਲ ਦੀ ਸੰਭਾਵਨਾ ਹੈ,ਇਸੇ ਰਾਹ ਤੇ ਤੁਰਦਿਆਂ ਸਿਰਜਣਾਤਮਕ ਕਾਰਜ ਕਰਦਿਆਂ ਹੋਰਾਂ ਨੂੰ ਨਾਲੋ-ਨਾਲ ਤੋਰਨਾ ਹੀ ਮੇਰੇ ਨਿੱਕੇ ਵੱਡੇ ਮੰਤਵ ਹਨ,ਇਹੀ ਮੇਰੇ ਲਈ ਅਵਾਰਡ ਦੇ ਰੂਪ ਹਨ।

ਮੇਰਾ ਜੀਵਨ ਮੰਤਵ ਪ੍ਰਯਤਨਾਂ ਅਤੇ ਉਪਰਾਲਿਆਂ ਸੰਗ ਕਾਰਜਸ਼ੀਲ ਰਹਿਣਾ ਹੈ ਅਤੇ ਮੈਂ ਹਰ ਦਿਨ ਡਾ. ਭਾਈ ਵੀਰ ਸਿੰਘ ਜੀ ਦੇ ਸ਼ਬਦਾਂ ਵਿੱਚ
‘ਵਸਲੋਂ ਉਰੇ ਮੁਕਾਮ ਨਾ ਕੋਈ’ ਅਨੁਸਾਰ ਪ੍ਰਭੂ ਜੀ ਦੇ ਦਿੱਤੇ ਬਲ ਤੇ ਸਮਰੱਥਾ ਨਾਲ ਆਪਣੇ ਮੰਤਵ ਨੂੰ ਸਮਰਪਿਤ ਹਾਂ

Kavita diyan Kavitavan

This is some dummy copy. You’re not really supposed to read this dummy copy, it is just a placeholder for people who need some type to visualize what the actual copy might look like if it were real content.

ਬਲੋਗ

Latest

  • ਿਨਸਚਾ

    ਚੰਗਾ ਚੋਖਾ ਖਾ ਕੇ ਵੀਮਨ ਭੁੱਖੇ ਦਾ ਭੁੱਖਾ,ਬਹੁ-ਰੰਗ ਤਮਾੇ ਵੇਖ ਵੇਖਮਨ ਰੁੱਖੇ ਦਾ ਰੁੱਖਾ।ਿਦਨ-ਿਦਨ ਵਧੇ ਆਬਾਦੀਮਨ ਕੱਲੇ ਦਾ ਕੱਲਾ,ਢੇਰ-ਢੇਰ ਿਕਤਾਬ ਪੜ ਕੇਮਨ ਝੱਲੇ ਦਾ ਝੱਲਾ।ਅਨ ਕ ਵੇਖ ਿਪਆਰ-ਕਹਾਣੀਆਂਮਨ ’ਚ ਪੀਤ ਸਮੋਈ ਨਾ,ਗਜ਼ ਦੇ ਗਜ਼ ਹੰਢਾ ਕੇ ਵੀਅਵਗੁਣ ਦਾ…

    Read more: ਿਨਸਚਾ
  • ਕਾਮੇਡੀਅਨ ਭੈਣੇ ਸੁਣ (ਭਾਰਤੀ ਿਸੰ ਘ ਨੂੰ )

    ਸੁਿਣਆ ਤੂੰ ਅੰਿਮਤਸਰ ਤ ਕਹਾਦੀ ਏਹਾਸਾ ਠੱ ਠਾ ਬਥੇਰਾ ਈ ਪਾਦੀ ਏ।ਕਲ ਦੀ ਸੋਲ ਮੀਡੀਏ ਤੇ ਘੁੰਮਦੀ ਚਰਚਾਕਿਹੰਦੇ ਭਾਰਤੀ ਿਸੰਘ ਤੇ ਕਰਵਾਓ ਪਰਚਾ।ਤੇਰੇ ਲਈ ਦਾੜੀ ਮੁੱਛ ਨ ਿਨਰੇ ਵਾਲਹੋ ਸਕਦੈ ਿਕਸੇ ਲਈ ਫੈਨ ਦਾ ਮਾਲ।ਸੁਣ ਲੈ ਭੈਣੇ ਮੇਰੀਏ,…

    Read more: ਕਾਮੇਡੀਅਨ ਭੈਣੇ ਸੁਣ (ਭਾਰਤੀ ਿਸੰ ਘ ਨੂੰ )
  • ਤਰਕਜਲੀ

    ਰਧਾਲੂਆਂ ਨੂੰ ਿਮਲੇ ਰਧਜਲੀ,ਕਰੀਏ ਫੁੱਲ ਰਧਾ ਦੇ ਪੇ ।ਤਰਕ ਆਿਲਆਂ ਨੂੰ ਦੇਵੋ ਤਰਕਜਲੀ,ਰਿਹਣ ਤਰਕ ਦੇ ਦਰਪੇ ।ਪੁੱਛ ਲੈਣਾ ਇਹਨ, ਰਧਾ ਦੇ ਫੁੱਲ ਦਾ ਰੰਗ ਕੀ ਹੈ,ਿਕਹੜੇ ਬਾਗ ’ਚ ਿਖੜਦੇ, ਨ ਕੀ, ਿਕਸਮ ਕੀ,ਿਕਦ ਦੀ ਖੁਬੋਈ, ਿਕਹੜੀ ਿਮੱਟੀ ’ਚ…

    Read more: ਤਰਕਜਲੀ