ਚੰਗਾ ਚੋਖਾ ਖਾ ਕੇ ਵੀ
ਮਨ ਭੁੱਖੇ ਦਾ ਭੁੱਖਾ,
ਬਹੁ-ਰੰਗ ਤਮਾੇ ਵੇਖ ਵੇਖ
ਮਨ ਰੁੱਖੇ ਦਾ ਰੁੱਖਾ।
ਿਦਨ-ਿਦਨ ਵਧੇ ਆਬਾਦੀ
ਮਨ ਕੱਲੇ ਦਾ ਕੱਲਾ,
ਢੇਰ-ਢੇਰ ਿਕਤਾਬ ਪੜ ਕੇ
ਮਨ ਝੱਲੇ ਦਾ ਝੱਲਾ।
ਅਨ ਕ ਵੇਖ ਿਪਆਰ-ਕਹਾਣੀਆਂ
ਮਨ ’ਚ ਪੀਤ ਸਮੋਈ ਨਾ,
ਗਜ਼ ਦੇ ਗਜ਼ ਹੰਢਾ ਕੇ ਵੀ
ਅਵਗੁਣ ਦਾ ਓਹਲਾ ਕੋਈ ਨਾ।
ਦੂਿਜਆਂ ਤਈ ਿਦਾ ਿਨਰਦੇ ਂ ,
ਮਨ ਆਪਣੇ ਨ ਲਾਇਆ ਲਾਰਾ।
ਲੋਭ ਮੋਹ ਨ ਪਾਇਆ ਪਸਾਰਾ
ਮਨ ਭਟਕੇ ਨੂੰ ਨਾ ਿਮਲੇ ਸਹਾਰਾ।
ਬਖ ਿਨਮਾਣੀ ਨੂੰ ਤੁੱਠੀ ਦਾਤ
ਬਾਣੀ-ਬਲ ਨਾਲ ਆਪਾ ਵਾਰ।
ਿਧਆਨ-ਿਪਆਰੇ ਤੇ ਯਾਦ-ਭਰੋਸੇ
ਿਨਚੇ ਹੋਏਗਾ ਪਾਰ-ਉਤਾਰ।
ਸਮਾਜ ਸੇਵਾ ’ਚ ਕੀਤੇ ਕਮਾਲ,
ਹੰਕਾਰੇ ਮਨ ਦੀ ਮੰਦੀ ਚਾਲ,
ਵਾਹਵਾ ਖੱਟ ਖੱਟ ਭਰਮ ਪਾਲੇ,
ਮਨ ਿਨੰ ਦਕ ਦੇ ਪੁੱਠ ਚਾਲੇ।
ਬਥੇਰਾ ਿਨਭਾਅ ਰੀਤ-ਰਸਮ ਦਾ
ਮਨ ਬੇਗਾਨਾ, ਨਾ ਭਰੇ ਹੂੰ ਹੁੰਗਾਰਾ।
ਹਾਰ-ਟੁੱਟ ਕੇ ਢੱਠੀ ਪਭੂ ਦਰ
ਤਰ ਿਕਵ ਮ ਭਵਜਲ ਸਾਰਾ?