ਕਿਵਤਾ

ਤੂੰ ਤੇ ਮ ਦੀ ਲੜਾਈ ਿਵੱਚ, ਿਕਤੇ ਮਾਰੇ ਨਾ ਜਾਣ ਸਭ
ਸੁਲਹ-ਸਫਾਈ ਹੋ ਜਾਵੇ, ਿਮਹਰ ਕਰੇ ਜੇ ਰੱਬ।
ਯੂਕਰੇਨ ਤੇ ਰੂਸ ਦੋਹ ਦੇ ਦੀ ਮੰਗੇ ਦੁਨੀਆਂ ਖ਼ੈਰ
ਆਪਸੀ ਸਮਝ, ਝੱਟਪੱਟ ਸਮਝੋਤੇ ਤੇ ਿਮਟਣ ਸੱਭੇ ਵੈਰ।
ਹਿਥਆਰ ਦੀ ਮੰਡੀ ਿਵੱਚ ਿਵਕੇ ਸਸਤੀ ਬਰਬਾਦੀ
ਿਭਆਨਕਤਾ ਦੇ ਖ਼ੌਫ਼ ਿਵੱਚ ਕੰਬ ਰਹੀ ਆਬਾਦੀ।
ਦੇ ਬਣਾਏ ਬਥੇਰੇ ਆਪੋ-ਆਪਣੇ ਧੜੇ ਤੇ ਗਰੁੱਪ
ਠੱ ਲਣ ਿਭਆਨਕ ਹਮਲੇ, ਕਰਦੇ ਯਤਨ, ਕਈ ਨ ਬੈਠ ਚੁੱਪ।
ਬੇਅਸਰ ਹੋਣ ਬੰਬ ਹਉਮੈ-ਬਾਰੂਦ ਦੇ, ਟੁੱਟੇ ਹੁਣ ਅਹੰਮ
ਬਚ ਜਾਵੇ ਜਗ ਤਿਹਸ-ਨਿਹਸ ਹੋਣ ਤੇ ਮੁੱਕੇ ਹੁਣ ਸਿਹਮ।
ਿਕ ਨਾ ਿਦੱਸੇ ਵਸਦੀ ਦੁਨੀਆਂ, ਿਕ ਕੰਗਾਲਤਾ ਛਾ ਜਾਵੇ
ਹੱਥ-ਜੁੜਨ ਅਰਦਾਸ ਨੂੰ , ਮਾਨਵਤਾ ਿਦਲ ਨੂੰ ਭਾ ਜਾਵੇ।
ਿਨਕੀਆਂ-ਘਟੀਆ ਤੁੱਛ ਸੋਚ ’ਚ ਲੋਚਣ ਵੱਡੇ ਬਜ਼ੇ
ਦੁੱਖ ਦੇ ਬਣਾਵਣ ਪਹਾੜ ਤੇ ਰੋਲਣ ਅਿਹਸਾਸ ਤੇ ਜਜ਼ਬੇ
ਤਾਕਤਵਰ ਨਹ ਦੁਸਟ ਹੈ ਉਹ, ਜੋ ਵਸਿਦਆਂ ਨੂੰ ਦੇਵੇ ਉਜਾੜ
ਤਾਕਤਵਰ ਹੈ ਅਸਲ ’ਚ ਉਹ, ਜੋ ਦੇਵੇ ਜੀਵਨ ਹਰ ਿਦਲ ਹਰ ਨਾੜ।

Leave a Comment

Your email address will not be published. Required fields are marked *