ਸੁਿਣਆ ਤੂੰ ਅੰਿਮਤਸਰ ਤ ਕਹਾਦੀ ਏ
ਹਾਸਾ ਠੱ ਠਾ ਬਥੇਰਾ ਈ ਪਾਦੀ ਏ।
ਕਲ ਦੀ ਸੋਲ ਮੀਡੀਏ ਤੇ ਘੁੰਮਦੀ ਚਰਚਾ
ਕਿਹੰਦੇ ਭਾਰਤੀ ਿਸੰਘ ਤੇ ਕਰਵਾਓ ਪਰਚਾ।
ਤੇਰੇ ਲਈ ਦਾੜੀ ਮੁੱਛ ਨ ਿਨਰੇ ਵਾਲ
ਹੋ ਸਕਦੈ ਿਕਸੇ ਲਈ ਫੈਨ ਦਾ ਮਾਲ।
ਸੁਣ ਲੈ ਭੈਣੇ ਮੇਰੀਏ, ਕੰਨ ਖੋਲ
ਪਿਹਲ ਚੰਗੀ ਤਰ ਤੋਲ, ਫੇਰ ਬੋਲ।
ਹਾਸੇ ਠੱ ਠ ਦੀ ਤੂੰ ਕਰਦੀ ਏ ਕਮਾਈ ਂ
ਏਸ ਿਵਅੰਗ ਨਾਲ ਤੇਰੀ ਾਮਤ ਆਈ।
ਸੁਣ ਲੈ, ਕੇਸ ਨ ਸਾਡੇ ਗੁਰੂ ਦੀ ਮੋਹਰ
ਇਹਦੇ ਨਾਲ ਹੈ ਸਾਡੀ ਾਨ ਸਾਡੀ ਟੋਹਰ।
ਿਜਹਨ ਇਹਦੇ ਤੇ ਹੈ ਿਵਅੰਗ ਕੱਿਸਆ
ਉਹ ਿਸੰਘ ਤੇ ਕੌਰ ’ਚ ਹੈ ਫੱਿਸਆ।
ਪੜ ਲੈ, ਸਾਰਾ ਿਸੱਖ ਇਿਤਹਾਸ ਹੈ ਗਵਾਹ
ਕੇਸ ਸੁਆਸ ਸੰਗ ਜੀਵਨ ਦਾ ਰਾਹ।
ਲਾ ਕੰਨ ਨੂੰ ਹੱਥ ਤੇ ਝੁਕ ਕੇ ਮਾਫ਼ੀ ਲੈ ਮੰਗ
ਸੋਹਣੇ ਪਿਰਵਾਰ ਸੰਗ ਜੀਵਨ ’ਚ ਭਰ ਰੰਗ।
ਿਸੱਖ ਨ ਦਲੇਰ ਤੇ ਖੁੱਲ ਿਦਲ ਦੇ ਮਾਲਕ
ਝੱਟ ਕਰਨ ਮੁਆਫ਼, ਿਖਮਾ ਦੀ ਬਣ ਜਾਚਕ।