ਿਨਸਚਾ

ਚੰਗਾ ਚੋਖਾ ਖਾ ਕੇ ਵੀਮਨ ਭੁੱਖੇ ਦਾ ਭੁੱਖਾ,ਬਹੁ-ਰੰਗ ਤਮਾੇ ਵੇਖ ਵੇਖਮਨ ਰੁੱਖੇ ਦਾ ਰੁੱਖਾ।ਿਦਨ-ਿਦਨ ਵਧੇ ਆਬਾਦੀਮਨ ਕੱਲੇ ਦਾ ਕੱਲਾ,ਢੇਰ-ਢੇਰ ਿਕਤਾਬ ਪੜ ਕੇਮਨ ਝੱਲੇ ਦਾ ਝੱਲਾ।ਅਨ ਕ ਵੇਖ ਿਪਆਰ-ਕਹਾਣੀਆਂਮਨ ’ਚ ਪੀਤ ਸਮੋਈ ਨਾ,ਗਜ਼ ਦੇ ਗਜ਼ ਹੰਢਾ ਕੇ ਵੀਅਵਗੁਣ ਦਾ ਓਹਲਾ ਕੋਈ ਨਾ।ਦੂਿਜਆਂ ਤਈ ਿਦਾ ਿਨਰਦੇ ਂ ,ਮਨ ਆਪਣੇ ਨ ਲਾਇਆ ਲਾਰਾ।ਲੋਭ ਮੋਹ ਨ ਪਾਇਆ ਪਸਾਰਾਮਨ ਭਟਕੇ …

ਕਾਮੇਡੀਅਨ ਭੈਣੇ ਸੁਣ (ਭਾਰਤੀ ਿਸੰ ਘ ਨੂੰ )

ਸੁਿਣਆ ਤੂੰ ਅੰਿਮਤਸਰ ਤ ਕਹਾਦੀ ਏਹਾਸਾ ਠੱ ਠਾ ਬਥੇਰਾ ਈ ਪਾਦੀ ਏ।ਕਲ ਦੀ ਸੋਲ ਮੀਡੀਏ ਤੇ ਘੁੰਮਦੀ ਚਰਚਾਕਿਹੰਦੇ ਭਾਰਤੀ ਿਸੰਘ ਤੇ ਕਰਵਾਓ ਪਰਚਾ।ਤੇਰੇ ਲਈ ਦਾੜੀ ਮੁੱਛ ਨ ਿਨਰੇ ਵਾਲਹੋ ਸਕਦੈ ਿਕਸੇ ਲਈ ਫੈਨ ਦਾ ਮਾਲ।ਸੁਣ ਲੈ ਭੈਣੇ ਮੇਰੀਏ, ਕੰਨ ਖੋਲਪਿਹਲ ਚੰਗੀ ਤਰ ਤੋਲ, ਫੇਰ ਬੋਲ।ਹਾਸੇ ਠੱ ਠ ਦੀ ਤੂੰ ਕਰਦੀ ਏ ਕਮਾਈ ਂਏਸ ਿਵਅੰਗ ਨਾਲ …

ਤਰਕਜਲੀ

ਰਧਾਲੂਆਂ ਨੂੰ ਿਮਲੇ ਰਧਜਲੀ,ਕਰੀਏ ਫੁੱਲ ਰਧਾ ਦੇ ਪੇ ।ਤਰਕ ਆਿਲਆਂ ਨੂੰ ਦੇਵੋ ਤਰਕਜਲੀ,ਰਿਹਣ ਤਰਕ ਦੇ ਦਰਪੇ ।ਪੁੱਛ ਲੈਣਾ ਇਹਨ, ਰਧਾ ਦੇ ਫੁੱਲ ਦਾ ਰੰਗ ਕੀ ਹੈ,ਿਕਹੜੇ ਬਾਗ ’ਚ ਿਖੜਦੇ, ਨ ਕੀ, ਿਕਸਮ ਕੀ,ਿਕਦ ਦੀ ਖੁਬੋਈ, ਿਕਹੜੀ ਿਮੱਟੀ ’ਚ ਲੱ ਗਦੇ?ਛੱਡੋ ਪਰ ! ਇਹਨ ਨਾਲ ਨਾ ਉਲਿਝਓ,ਬਿਹਸ/ਿਵਵਾਦ ਛੰਡ,ਆਪੇ ਹੀ ਸੁਲਿਝਓ ।ਭੈੜ ਨਾਸਿਤਕਤਾ ਦੀ, ਬਹਾਨ ਤਰਕ ਦੇ …

ਰੰ ਗ ਦੇ ਸੁਨ ਹ

ਵਾਹ ਵਾਹ ਲਲਾਰੀ, ਿਜਸ ਰਿਚਆ ਦੁਨੀਆਂ ਦੇ ਰੰਗ ਨੂੰਵੇਖ ਵੇਖ ਜਾਵ ਬਿਲਹਾਰੀ, ਰੰਗ ਦੇ ਢੰਗ ਨੂੰਗ ਦਾ ਬਿਹਮੰਡ, ਖੰਡ, ਰੰਗ ਦਾ ਸੋਹਣਾ ਸੰਸਾਰਰੂਹ ਦਾ ਇੱਕੋ ਰੰਗ, ਜੀਵ ਤੇ ਵਸਤ ਦੇ ਰੰਗ ਅਪਾਰ।ਸਿਤਰੰਗੀ ਪਘ ਦੇ ਸੱਤੇ ਰੰਗ ਦਾ ਮੂਲ ਸਿਤਇਹਨ ਤ ਹੀ ਬਾਕੀ ਰੰਗ ਦੀ ਉਤਪਤ।ੴ ਤ ਿਮਲੇ ਸੁਨ ਹਾ ਸਭ ਰੰਗ ਨ ਸਮਾਨਿਮੱਟੀ ਇੱਕੋ ਰੰਗ …

ਕਿਵਤਾ

ਤੂੰ ਤੇ ਮ ਦੀ ਲੜਾਈ ਿਵੱਚ, ਿਕਤੇ ਮਾਰੇ ਨਾ ਜਾਣ ਸਭਸੁਲਹ-ਸਫਾਈ ਹੋ ਜਾਵੇ, ਿਮਹਰ ਕਰੇ ਜੇ ਰੱਬ।ਯੂਕਰੇਨ ਤੇ ਰੂਸ ਦੋਹ ਦੇ ਦੀ ਮੰਗੇ ਦੁਨੀਆਂ ਖ਼ੈਰਆਪਸੀ ਸਮਝ, ਝੱਟਪੱਟ ਸਮਝੋਤੇ ਤੇ ਿਮਟਣ ਸੱਭੇ ਵੈਰ।ਹਿਥਆਰ ਦੀ ਮੰਡੀ ਿਵੱਚ ਿਵਕੇ ਸਸਤੀ ਬਰਬਾਦੀਿਭਆਨਕਤਾ ਦੇ ਖ਼ੌਫ਼ ਿਵੱਚ ਕੰਬ ਰਹੀ ਆਬਾਦੀ।ਦੇ ਬਣਾਏ ਬਥੇਰੇ ਆਪੋ-ਆਪਣੇ ਧੜੇ ਤੇ ਗਰੁੱਪਠੱ ਲਣ ਿਭਆਨਕ ਹਮਲੇ, ਕਰਦੇ ਯਤਨ, …

ਿਫਰ ਬੇਪੱਤ ਹੋਇਆ ਲੋਕਤੰ ਤਰ

ਿਦੱਲੀ ’ਚ ਹਾਈ-ਅਲਰਟ ਲੰ ਘ ਸਕੇ ਨਾ ਕੋਈ ਨਾਕੇ ਤੋੜਛੱਬੀ ਜਨਵਰੀ, ਫੱਬੀ ਿਦੱਲੀ, ਸੁਰੱਿਖਆ ਗਲੀ-ਗਲੀ ਤੇ ਹਰ ਮੋੜ।ਗਣਤੰਤਰ ਿਦਵਸ, ਲਾਲ ਿਕਲਾ ਸੀ ਸੱਿਜਆਓਧਰ ਿਦੱਲੀ ਦੀ ਗਲੀ ’ਚ ਦਿਰੰਦਗੀ ਦਾ ਕਿਹਰ ਸੀ ਮੱਿਚਆ।ਿਕਲੇ’ਚ ਹਰ ਖੇਤਰ ਤੇ ਸੂਬੇ ਦੀ ਸੀ ਪਤੀਿਨਧ ਝਾਕੀਕਸਤੂਰਬਾ ਨਗਰ ’ਚ ਰਮਸਾਰ ਹੋਣ ਦੀ ਕੋਈ ਨਾ ਕਸਰ ਬਾਕੀ।ਿਪਛੋਕੜ, ਕਾਰਨ ਜ ਹੋਵੇ ਕੋਈ ਕਹਾਣੀਸੱਚ ਤ …

ਿਜੱ ਤ ਦਾ ਡੰ ਕਾ

ਿਜਹਦੀ ਜ਼ੁਬਾਨ ਤੇ ਫ਼ਤਿਹ, ਉਹਦੀ ਹਰ ਮੈਦਾਨ ਫਤਿਹਿਕਸਾਨ ਅੰਦੋਲਨ ਨ ਸੱਚ ਕਰ ਿਵਖਾ ਿਦੱਤਾ।ਬੋਲੇ ਸੋ ਿਨਹਾਲ, ਸਿਤ ਸੀ ਅਕਾਲ ਦਾ ਜੈਕਾਰਾਅੱਜ ਸਮੁੱਚੇ ਿਵਵ ਿਵੱਚ ਗੂੰਜਾ ਿਦੱਤਾ।ਦੇਗ ਤੇਗ ਫਤਿਹ ਤੇ ਸੰਗਤ-ਪੰਗਤ ਦਾ ਿਦਇੱਕੀਵ ਸਦੀ ਿਵੱਚ ਪਰਤੱਖ ਕਰ ਿਦਖਾ ਿਦੱਤਾ।ਵੈਰੀਆਂ ਨ ਪੰਜਾਬ ਨੂੰ ਿਕਹਾ ਸੀ ਵੈਲੀ ਤੇ ਅਿਤਵਾਦੀਪੰਜਾਬੀਆਂ ਅਣਖ-ਿਪਆਰ ਅੰਬਰ ਤਾਈ ਫੈਲਾ ਿਦੱਤਾ। ਂਕਾਨੂੰਨ ਈ ਨਹ ਰੱਦ …

ਧੀਆ

ਧੀ ਿਧਆਣੀਆਂ,ਕਦੇ ਸੀ ਿਨਆਣੀਆਂਝੱਟ ਿਦਨ ਬੀਤਣਬਣ ਜਾਣ ਿਸਆਣੀਆਂ।ਕਦੇ ਸੀ ਿਨਕੀਆਂਿਨਕੀ ਿਨਕੀ ਸਮਝਝੱਟ ਹੋਈ ਵੱਡੀਜਾਣਨ ਲੱ ਗੀ ਰਮਜ਼।ਕਦੇ ਸੀ ਸੁਪਨਝੱਟ ਖੇਡ ਮੁੱਕੀਆਂਬਗਾਨ ਬਣੇ ਅਪਨ ।ਇਹ ਿਨਕੀਆਂਇਹ ਿਪਆਰੀਆਂਇਹ ਿਨਆਰੀਆਂਇਹ ਲਾਡਲੀਆਂ।ਸੁਖ ਸੁਖਾਲੀਆਂ ਵੱਸਣਸਦ ਿਨਹਾਲੀਆਂ ਰੱਸਣ।ਸਭ ਧੀਆਂ ਦਾ ਸੰਸਾਰਹੋਵੇ ਹਾਿਸਆਂ ਨਾਲ ਿੰਗਾਰ।ਹੰਝੂ ਨਾ ਆਵੇ ਿਵੱਚ ਅੱਖਸਦਾ ਰਹੇ ਰੱਬ ਦੀ ਰੱਖ।

ਅਰੜਾਵੈ ਿਬਲਲਾਵੈ ਿਨੰ ਦਕ

ਨਾ ਤੈਨੂੰ ਭਾਾ ਦਾ, ਨਾ ਤੈਨੂੰ ਗੁਰੂਆਂ ਦਾ ਿਗਆਨਭੈੜੀ ਵਾਦੀ ਪੈ ਗਈ, ਿਨਤ ਕਰੇ ਬੋਲ ਨਾਲ ਅਪਮਾਨ।ਗਾਇਕੀ ਨੂੰ ਚੜਾਇਆ ਅਸਮਾਨ, ਸਮਝ ਲੈ ਗੁਰਦਾਸ ਮਾਨਲਾਹ ਕੇ ਭੁੰਜੇ ਗਰਕਾਦੇ ਨ, ਪੰਜਾਬੀਆਂ ਦਾ ਇਕੋ ਬਾਣ।ਿਦਲ ਦੇ ਮਾਮਲੇ ਗਾ ਗਾ ਿਦਲ ਹੋਇਆ ਬੇਈਮਾਨਪੰਜਾਬੀ ਅਰ ਚੜਾਇਆ, ਲੱ ਗ ਤੂੰ ਿਮੱਟੀ ’ਚ ਿਮਲਾਣ।ਬਦਰ-ਟਪੂਸੀਆਂ ਨਾਲ ਕੁਬੋਲ, ਿਨੰ ਦਕ ਦਾ ਤਾਣਜੀਭਾ ਿਨੰ ਦਕ …

ਸੈਰ ਪਹਾੜੀ

ਲੰ ਮੀ ਵਾਟ ਰੱਬੀ ਫ਼ਿਰਆਦ,ਸੈਰ ਪਹਾੜੀ ਅਭੁੱਲ ਯਾਦ,ਸਜੀ ਫੱਬੀ ਰੱਬੀ ਕਾਇਨਾਤ,ਖ਼ੂਬ-ਖ਼ੂਬ ਵਾਹਵਾ ਿਕਆ ਬਾਤ।ਕਿਵਤਾ ਨ ਜਦ ਕੀਤਾ ਇਾਰਾ,ਬਦ ਨ ਿਫਰ ਲਾਇਆ ਲਾਰਾ,ਹੁਣ ਹਰ ਵਰਤਾਰਾ ਬੋਲ ਿਪਆ,ਭੇਦ-ਰੱਬੀ ਕਈ ਖੋਲ ਿਗਆ।ਕਾਿਵਕ ਜਸ ਿਮੱਠਾ ਗਗਨ,ੌਖ ਨਜ਼ਾਿਰਆਂ ਕੀਤਾ ਮਗਨ,ਵਾਹਵਾ ਵਾਹਵਾ ਖ਼ੂਬ ਖ਼ੂਬ,ਕਾਇਨਾਤ ਤੇਰੀ ਾਹ ਮਿਹਬੂਬ।ਿਕਿਤਓ ਪਾਣੀ ਝਰ-ਝਰ ਆਵੇ,ਖੱਡ ਵੇਖ ਿਪਆ ਮਨ ਘਬਰਾਵੇ,ਕਿਠਨ ਪਡੇ ਨਾ ਪੱਬੀ ਿਭਟ,ਪਹੁੰਚੇ ਮੰਿਜ਼ਲ ਜੇ ਰੱਬੀ …