ਨਾ ਤੈਨੂੰ ਭਾਾ ਦਾ, ਨਾ ਤੈਨੂੰ ਗੁਰੂਆਂ ਦਾ ਿਗਆਨ
ਭੈੜੀ ਵਾਦੀ ਪੈ ਗਈ, ਿਨਤ ਕਰੇ ਬੋਲ ਨਾਲ ਅਪਮਾਨ।
ਗਾਇਕੀ ਨੂੰ ਚੜਾਇਆ ਅਸਮਾਨ, ਸਮਝ ਲੈ ਗੁਰਦਾਸ ਮਾਨ
ਲਾਹ ਕੇ ਭੁੰਜੇ ਗਰਕਾਦੇ ਨ, ਪੰਜਾਬੀਆਂ ਦਾ ਇਕੋ ਬਾਣ।
ਿਦਲ ਦੇ ਮਾਮਲੇ ਗਾ ਗਾ ਿਦਲ ਹੋਇਆ ਬੇਈਮਾਨ
ਪੰਜਾਬੀ ਅਰ ਚੜਾਇਆ, ਲੱ ਗ ਤੂੰ ਿਮੱਟੀ ’ਚ ਿਮਲਾਣ।
ਬਦਰ-ਟਪੂਸੀਆਂ ਨਾਲ ਕੁਬੋਲ, ਿਨੰ ਦਕ ਦਾ ਤਾਣ
ਜੀਭਾ ਿਨੰ ਦਕ ਦੀ ਿਖੱਚਣੀ, ਪੰਜਾਬੀਆਂ ’ਚ ਹੈ ਜਾਨ।
ਬੁੱਢੇ ਵਾਰੇ ਮਿਤ ਗਈ ਮਾਰੀ, ਿਸਰ ’ਚ ਪੁਆਵ ਸੁਆਹ
ਿਨੰ ਦਕ ਅਰੜਾਵੈ, ਿਬਲਲਾਵੈ, ਰੋਵਗਾ ਮਾਰ ਕੇ ਧਾਹ।
ਜਲ ਜਾਏ ਤੇਰੀ ਜੀਭ, ਰੋਗ ਸੰਤਾਪ ਦੀ ਪੈਣ ਮਾਰ
ਿਵਸੂਿਰਆਂ ਨਾਲ ਮੰਦਭਾਿਗਆ, ਿਨਤ ਿਨਤ ਹੋਵ ਖ਼ੁਆਰ।
ਦੇਹਧਾਰੀ, ਡੇਰੇ ਦੇ ਨਈ, ਨੂੰ ਦੱਸ ਗੁਰੂ ਦੀ ਵੰ
ਆਪਣੇ ਮੂੰਹ ਦਾ ਪਤਾ ਨਹ, ਗਰਕਣ ਦੀ ਹ ਅੰ।
ਗੁਰੂ ਅਮਰਦਾਸ ਜੀ ਦੇ ਜੀਵਨ ਨੂੰ ਜਾਣਦਾ ਅਣਜਾਣ
ਨਾ ਕਰਾਦਾ ਅਜ ਆਪਣੇ ਕੁਕਰਮ ਦਾ ਭੁਗਤਾਨ।
ਗੁਰੂ ਅਮਰਦਾਸ ਜੀ ਦੀ ਬਾਣੀ ਦਾ ਮਾਿਣਆ ਹੁੰਦਾ ਅਨੰ ਦ
ਿਨੰ ਦਕ ਨਾ ਬੋਲਦਾ ਕੁਬੋਲ, ਨਾ ਿਡਗਦਾ ਿਵੱਚ ਗੰਦ।