ਵਾਹ ਵਾਹ ਲਲਾਰੀ, ਿਜਸ ਰਿਚਆ ਦੁਨੀਆਂ ਦੇ ਰੰਗ ਨੂੰ
ਵੇਖ ਵੇਖ ਜਾਵ ਬਿਲਹਾਰੀ, ਰੰਗ ਦੇ ਢੰਗ ਨੂੰ
ਗ ਦਾ ਬਿਹਮੰਡ, ਖੰਡ, ਰੰਗ ਦਾ ਸੋਹਣਾ ਸੰਸਾਰ
ਰੂਹ ਦਾ ਇੱਕੋ ਰੰਗ, ਜੀਵ ਤੇ ਵਸਤ ਦੇ ਰੰਗ ਅਪਾਰ।
ਸਿਤਰੰਗੀ ਪਘ ਦੇ ਸੱਤੇ ਰੰਗ ਦਾ ਮੂਲ ਸਿਤ
ਇਹਨ ਤ ਹੀ ਬਾਕੀ ਰੰਗ ਦੀ ਉਤਪਤ।
ੴ ਤ ਿਮਲੇ ਸੁਨ ਹਾ ਸਭ ਰੰਗ ਨ ਸਮਾਨ
ਿਮੱਟੀ ਇੱਕੋ ਰੰਗ ਦੀ, ਫੁੱਲ, ਫੱਲ ਵੱਖਰੇ ਪਵਾਨ।
ਕਾਲਾ ਗੋਰਾ ਹਰਾ ਪੀਲਾ ਨੀਲਾ ਭਾਵ ਲਾਲ
ਸੱਭੇ ਰੰਗ ਰੱਬ ਦੇ, ਭੇਦ-ਭਾਵ ਦਾ ਨਾ ਕਰੋ ਿਖ਼ਆਲ।
ਸੋਹਣੇ ਰੰਗ ਦਾ ਿਚਹਰਾ ਹੋ ਸਕਦੈ ਿਦਲ ਦਾ ਕਾਲਾ
ਕਾਲੇ ਰੰਗ ਵਾਲਾ ਵੀ ਹੋ ਸਕਦੈ ਸੋਹਣੇ ਿਦਲ ਵਾਲਾ
ਇਹ ਰੁੱਤ ਵੀ, ਤੇ ਰਾਗ ਵੀ, ਰੰਗ ਚ ਬਸੰਤੀ ਰੰਗ
ਸਦਾ ਰਹੇ ਖੇੜਾ, ਜੇ ਚਿੜਆ ਰਹੇ ਹਿਰ ਨਾਮ ਦਾ ਰੰਗ
ਰੰਗ ਦੇ ਜਾਦੂ ਿਪੱਛੇ ਹੈ ਰੌਨੀ ਤੇ ਅੱਖ ਦੀ ਿਦਟੀ
ਰੰਗੀ ਰਹੇ ਸਭ ਦੀ ਨਜ਼ਰ, ਵਾਹ ਵਾਹ ਰੱਬ ਦੀ ਿਸਟੀ।