ਤਰਕਜਲੀ

ਰਧਾਲੂਆਂ ਨੂੰ ਿਮਲੇ ਰਧਜਲੀ,
ਕਰੀਏ ਫੁੱਲ ਰਧਾ ਦੇ ਪੇ ।
ਤਰਕ ਆਿਲਆਂ ਨੂੰ ਦੇਵੋ ਤਰਕਜਲੀ,
ਰਿਹਣ ਤਰਕ ਦੇ ਦਰਪੇ ।
ਪੁੱਛ ਲੈਣਾ ਇਹਨ, ਰਧਾ ਦੇ ਫੁੱਲ ਦਾ ਰੰਗ ਕੀ ਹੈ,
ਿਕਹੜੇ ਬਾਗ ’ਚ ਿਖੜਦੇ, ਨ ਕੀ, ਿਕਸਮ ਕੀ,
ਿਕਦ ਦੀ ਖੁਬੋਈ, ਿਕਹੜੀ ਿਮੱਟੀ ’ਚ ਲੱ ਗਦੇ?
ਛੱਡੋ ਪਰ ! ਇਹਨ ਨਾਲ ਨਾ ਉਲਿਝਓ,
ਬਿਹਸ/ਿਵਵਾਦ ਛੰਡ,ਆਪੇ ਹੀ ਸੁਲਿਝਓ ।
ਭੈੜ ਨਾਸਿਤਕਤਾ ਦੀ, ਬਹਾਨ ਤਰਕ ਦੇ ਲਾਉਣ,
ਿਸੰਘ/ਕੌਰ ਉਡਾ, ਿਬਬੇਕ-ਿਵਹੂਣੇ ਤਰਕੀਲ ਅਖਵਾਉਣ ।
ਭਰੋਸਾ, ਿਵਸਾਹ ਤੇ ਨਾਮ ਦਾਨ ਨਾਲ ਬਣਨਾ ਨ ਕ,
ਿਸੱਖੀ, ਕੇਸ, ਰਿਹਤ ਤੇ ਦਾਨ ’ਚ ਮੰਗੀਏ ਿਬਬੇਕ ।
ਪੇਮ-ਪਟੋਲੇ, ਿਪਆਰ-ਭਰੋਸੇ ਲਾਡ-ਲਡਾਉਣੇ ਦੇ ਅਰਥ,
ਿਬਬੇਕ ਦੇਅਨੁਭਵ ਨ, ਤਰਕ ਲਈ ਇਹ ਿਵਅਰਥ ।
ਦੂਰ ਈ ਸਿਤ ਸੀ ਅਕਾਲ, ਨਾ ਚੜੇ ਤਰਕ ਦੇ ਰੰਗ,
ਤਰਕ ਨਰਕ ਆਵੇ ਨਾ ਨ ੜੇ, ਨਾ ਸਾਕਤ ਦਾ ਸੰਗ ।
“ ਬੈਠ ਵੇ ਿਗਆਨੀ ਬੁੱਧੀ ਮੰਡਲੇ ਦੀ ਕੈਦ ਿਵੱਚ
ਵਲਵਲੇ ਦੇ ਦੇ ਸਾਡੀਆਂ ਲੱ ਗ ਗਈਆਂ ਯਾਰੀਆਂ ”
ਆਖੇ ਭਾਈ ਵੀਰ ਿਸੰਘ ਜੀ ਦਾ ਰਹੱਸਵਾਦ,
ਲਰਜ਼ੇ, ਵਲਵਲੇ ਤੇ ਮਸਤੀ ਦਾ ਤਰਕ ਕੀ ਜਾਣੇ ਸਵਾਦ !

Leave a Comment

Your email address will not be published. Required fields are marked *