ਧੀ ਿਧਆਣੀਆਂ,
ਕਦੇ ਸੀ ਿਨਆਣੀਆਂ
ਝੱਟ ਿਦਨ ਬੀਤਣ
ਬਣ ਜਾਣ ਿਸਆਣੀਆਂ।
ਕਦੇ ਸੀ ਿਨਕੀਆਂ
ਿਨਕੀ ਿਨਕੀ ਸਮਝ
ਝੱਟ ਹੋਈ ਵੱਡੀ
ਜਾਣਨ ਲੱ ਗੀ ਰਮਜ਼।
ਕਦੇ ਸੀ ਸੁਪਨ
ਝੱਟ ਖੇਡ ਮੁੱਕੀਆਂ
ਬਗਾਨ ਬਣੇ ਅਪਨ ।
ਇਹ ਿਨਕੀਆਂ
ਇਹ ਿਪਆਰੀਆਂ
ਇਹ ਿਨਆਰੀਆਂ
ਇਹ ਲਾਡਲੀਆਂ।
ਸੁਖ ਸੁਖਾਲੀਆਂ ਵੱਸਣ
ਸਦ ਿਨਹਾਲੀਆਂ ਰੱਸਣ।
ਸਭ ਧੀਆਂ ਦਾ ਸੰਸਾਰ
ਹੋਵੇ ਹਾਿਸਆਂ ਨਾਲ ਿੰਗਾਰ।
ਹੰਝੂ ਨਾ ਆਵੇ ਿਵੱਚ ਅੱਖ
ਸਦਾ ਰਹੇ ਰੱਬ ਦੀ ਰੱਖ।