ਿਫਰ ਬੇਪੱਤ ਹੋਇਆ ਲੋਕਤੰ ਤਰ

ਿਦੱਲੀ ’ਚ ਹਾਈ-ਅਲਰਟ ਲੰ ਘ ਸਕੇ ਨਾ ਕੋਈ ਨਾਕੇ ਤੋੜ
ਛੱਬੀ ਜਨਵਰੀ, ਫੱਬੀ ਿਦੱਲੀ, ਸੁਰੱਿਖਆ ਗਲੀ-ਗਲੀ ਤੇ ਹਰ ਮੋੜ।
ਗਣਤੰਤਰ ਿਦਵਸ, ਲਾਲ ਿਕਲਾ ਸੀ ਸੱਿਜਆ
ਓਧਰ ਿਦੱਲੀ ਦੀ ਗਲੀ ’ਚ ਦਿਰੰਦਗੀ ਦਾ ਕਿਹਰ ਸੀ ਮੱਿਚਆ।
ਿਕਲੇ’ਚ ਹਰ ਖੇਤਰ ਤੇ ਸੂਬੇ ਦੀ ਸੀ ਪਤੀਿਨਧ ਝਾਕੀ
ਕਸਤੂਰਬਾ ਨਗਰ ’ਚ ਰਮਸਾਰ ਹੋਣ ਦੀ ਕੋਈ ਨਾ ਕਸਰ ਬਾਕੀ।
ਿਪਛੋਕੜ, ਕਾਰਨ ਜ ਹੋਵੇ ਕੋਈ ਕਹਾਣੀ
ਸੱਚ ਤ ਹੈ ਿਕ ਉਹ ਵੀ ਿਕਸੇ ਦੀ ਹੈ ਧੀ ਿਧਆਣੀ।
ਨਾ ਕਰੀਏ ਗੱਲ ਧਰਮ, ਿਫ਼ਰਕੇ ਜ ਿਕਹੜੀ ਜਾਤ
ਦੇ ’ਚ ਿਕ ਨਾ ਿਨਿਚਤ ਪੱਤ-ਰੱਿਖਆ ਦੀ ਬਾਤ।
ਹਾਈ-ਅਲਰਟ ਵਾਲੇ ਿਦਨ ਦਾ ਹੈ ਇਹ ਹਾਲ
ਿਫਰ ਆਮ ਿਦਨ ਤੇ ਸੁਰੱਿਖਆ ਦਾ ਕੀ ਸਵਾਲ।
ਹੋਣਗੇ ਪਰਚੇ, ਚਰਚੇ, ਆਉਣਗੇ ਵੱਡੇ ਿਬਆਨ
ਪੀੜਤ ਪਿਰਵਾਰ ਦੀ ਪੀੜਾ ਵਲ ਵੀ ਹੋਣੇ ਿਧਆਨ।
ਲੋਕਤੰਤਰ ਅੱਗੇ ਲੱ ਗੇ ਫੇਰ ਵੱਡੇ ਪਨ-ਿਚੰਨ
ਮਹਾਨ ਭਾਰਤ ’ਚ ਕਦ ਤਾਈ ਿਭਅੰਕਰ ਿਦਨ ਂ ?
ਕਦ ਤਾਈ ਜ਼ਾਲਮ ਦੇ ਵਧੇ ਰਿਹਣਗੇ ਹਸਲੇ ਂ
ਕਦ ਤਾਈ ਖ਼ੌਫ਼ ਤੇ ਿਕਾਰ ਂ ,ਆਮ ਆਦਮੀ ਦੇ ਘਸਲੇ?
ਕਦ ਿਮਲੇਗਾ ਿਨਆਂ ਅਬਲਾ ਨਾਰੀ ਨੂੰ ,
ਿਕਵ ਿਜੱਤੇ ਵਿਹੀਆਂ ਤ ਹਾਰੀ ਨੂੰ?
ਭਾਰਤੀ ਨਾਰੀ ਨਹ, ਬੇਪੱਤ ਤ ਲੋਕਤੰਤਰ ਹੈ,
ਹਾਲਾਤ ਹਨ ਬਦਤਰ, ਿਕਸ ਰਿਚਆ ਡਯੰਤਰ ਹੈ?
ਗਣਤੰਤਰ ਦੇ ਾਨਦਾਰ ਪਦਰਨ ’ਚ ਉਭਰੇ ਨ ਸਵਾਲ
ਸਰਹੱਦ ਲਈ ਖ਼ੂਬ ਿਤਆਰੀ, ਦੇ ਦੀ ਪੱਤ ਦਾ ਵੀ ਕਰੋ ਿਖ਼ਆਲ।

Leave a Comment

Your email address will not be published. Required fields are marked *