ਸੈਰ ਪਹਾੜੀ

ਲੰ ਮੀ ਵਾਟ ਰੱਬੀ ਫ਼ਿਰਆਦ,
ਸੈਰ ਪਹਾੜੀ ਅਭੁੱਲ ਯਾਦ,
ਸਜੀ ਫੱਬੀ ਰੱਬੀ ਕਾਇਨਾਤ,
ਖ਼ੂਬ-ਖ਼ੂਬ ਵਾਹਵਾ ਿਕਆ ਬਾਤ।
ਕਿਵਤਾ ਨ ਜਦ ਕੀਤਾ ਇਾਰਾ,
ਬਦ ਨ ਿਫਰ ਲਾਇਆ ਲਾਰਾ,
ਹੁਣ ਹਰ ਵਰਤਾਰਾ ਬੋਲ ਿਪਆ,
ਭੇਦ-ਰੱਬੀ ਕਈ ਖੋਲ ਿਗਆ।
ਕਾਿਵਕ ਜਸ ਿਮੱਠਾ ਗਗਨ,
ੌਖ ਨਜ਼ਾਿਰਆਂ ਕੀਤਾ ਮਗਨ,
ਵਾਹਵਾ ਵਾਹਵਾ ਖ਼ੂਬ ਖ਼ੂਬ,
ਕਾਇਨਾਤ ਤੇਰੀ ਾਹ ਮਿਹਬੂਬ।
ਿਕਿਤਓ ਪਾਣੀ ਝਰ-ਝਰ ਆਵੇ,
ਖੱਡ ਵੇਖ ਿਪਆ ਮਨ ਘਬਰਾਵੇ,
ਕਿਠਨ ਪਡੇ ਨਾ ਪੱਬੀ ਿਭਟ,
ਪਹੁੰਚੇ ਮੰਿਜ਼ਲ ਜੇ ਰੱਬੀ ਿਦਟ।
ਆਖ ਿਰਹਾ ਪਾਣੀ ਦਾ ਝਰਨਾ,
ਦੁੱਖ-ਸੁੱਖ ਹਰ ਹਾਲ ਹੈ ਜਰਨਾ,
ਇਨਸਾਨੀ ਿਫ਼ਤਰਤ ਜਦ ਪਾਏ ਸਵਾਲ,
ਜਵਾਬ ਹੈ ਕੁਦਰਤ ਸਬਰ ਨਾਲ।

ਤੱਕ ਤੱਕ ਪਹਾੜ ਦੀ ਉਚਾਈ,
ਨੀਵ ਸੋਚ ਦੀ ਾਮਤ ਆਈ,
ਐਵੇ ਨਾ ਰਾਈ ਂ ਓ ਪਹਾੜ ਬਣਾਈਏ ਂ ,
ਓਹਲੇ ਬਣ ਸਭ ਨੂੰ ਭਾਈਏ।
ਚੰਮੇਰਾ ਝੀਲ, ਪਾਣੀ ਕਈ ਮੀਲ,
ਤਾਰਨ-ਜੁਗਤੀ ਨ ਕੀਤਾ ਕੀਲ,
ਬੇੜਾ ਬੰਨਣ ਦਾ ਸਿਹਜ ਤੇ ਵੇਲਾ,
ਯਾਦ ਰਖੀਏ ਤ ਸਦਾ-ਸੁਹੇਲਾ।
ਵਗਦੇ ਪਾਣੀ ਿਵੱਚ ਚਟਾਨ,
ਅਡੋਲ ਜੀਵਨ ੋਭਾ ਾਨ,
ਚੁਫੇਰੇ ਸੁਿਣਆ ਨਾਲ ਿਧਆਨ,
ਆਤਮ-ਖੋਜ ਦੇ ਕਈ ਿਬਆਨ।
ਚੰਬੇ ਿਵਚਲੇ ਕਈ ਅਚੰਭੇ,
ਤੱਕ ਤੱਕ ਕੇ ਦੁਨੀਆਂ ਹੰਭੇ,
ਰਹੇ ਿਜਦੇ ਆਵਗੇ ਫੇਰ,
ਿਮਲੇ ਸੰਪਰਕ ਸੰਦੇੇ ਢੇਰ।

Leave a Comment

Your email address will not be published. Required fields are marked *