ਿਜਹਦੀ ਜ਼ੁਬਾਨ ਤੇ ਫ਼ਤਿਹ, ਉਹਦੀ ਹਰ ਮੈਦਾਨ ਫਤਿਹ
ਿਕਸਾਨ ਅੰਦੋਲਨ ਨ ਸੱਚ ਕਰ ਿਵਖਾ ਿਦੱਤਾ।
ਬੋਲੇ ਸੋ ਿਨਹਾਲ, ਸਿਤ ਸੀ ਅਕਾਲ ਦਾ ਜੈਕਾਰਾ
ਅੱਜ ਸਮੁੱਚੇ ਿਵਵ ਿਵੱਚ ਗੂੰਜਾ ਿਦੱਤਾ।
ਦੇਗ ਤੇਗ ਫਤਿਹ ਤੇ ਸੰਗਤ-ਪੰਗਤ ਦਾ ਿਦ
ਇੱਕੀਵ ਸਦੀ ਿਵੱਚ ਪਰਤੱਖ ਕਰ ਿਦਖਾ ਿਦੱਤਾ।
ਵੈਰੀਆਂ ਨ ਪੰਜਾਬ ਨੂੰ ਿਕਹਾ ਸੀ ਵੈਲੀ ਤੇ ਅਿਤਵਾਦੀ
ਪੰਜਾਬੀਆਂ ਅਣਖ-ਿਪਆਰ ਅੰਬਰ ਤਾਈ ਫੈਲਾ ਿਦੱਤਾ। ਂ
ਕਾਨੂੰਨ ਈ ਨਹ ਰੱਦ ਹੋਏ, ਰੱਦ ਕਰਵਾਏ ਭੈੜੇ ਇਰਾਦੇ
ਭਜਾ ਲੋਟੂਆਂ-ਲੋਭੀਆਂ ਨੂੰ ਅੱਜ ਿਫਰ ਇਿਤਹਾਸ ਦੁਹਰਾ ਿਦੱਤਾ।
ਸਲਾਮ ਹੈ ਉਹਨ ਹੀਦ ਨੂੰ , ਅੰਦੋਲਨ ’ਚ ਿਵਛੜੇ ਜੋ
ਾਨ ਏ ਪੰਜਾਬ ਖ਼ਾਤਰ ਿਜਹਨ ਆਪਾ ਈ ਵਾਰ ਿਦੱਤਾ।
ਆਓ ਜੀ ਜੀ ਆਇਆਂ ਨੂੰ , ਕਰੀਏ ਫੁੱਲ ਦੀ ਵਰਖਾ ਸਭ
ਅਜ ਮੋਰਚਾ ਿਜੱਤ ਕੇ ਆਏ ਤੇ ਪੰਜਾਬ ਨੂੰ ਰੁਨਾ ਿਦੱਤਾ।
ਵਧਾਈਆਂ ਸਭ ਨੂੰ ਪੰਜਾਬੀਓ, ਵਧਾਈ ਜੀ ਵਧਾਈ ਹੋਵੇ
ਅੰਦੋਲਨ ਿਦੱਲੀ ਿਜੱਤੀ ਏ, ਅੱਜ ਿਜੱਤ ਦਾ ਡੰਕਾ ਵਜਾ ਿਦੱਤਾ।
ਫ਼ਤਿਹ-ਿਦਵਸ ਤੇ ਕਰੀਏ ੁਕਰਾਨ ਵਾਿਹਗੁਰੂ ਦੇ
ਿਜਸ ਪੰਜਾਬ ਦਾ ਿਸਰ ਚਾ, ਹੋਰ ਚਾ ਕਰਾ ਿਦੱਤਾ।