ਮ-ਬੋਲੀ ਤੇ ਵਾਰ ਬਥੇਰੇ, ਕਾਰਨ ਕੁਝ ਤੇਰੇ ਕੁਝ ਮੇਰੇ,
ਆਪਸੀ ਫੁੱਟ ਤੇ ਧੜੇਬੰਦੀਆਂ, ਪਸਰੇ ਸਭ ਹਨ ਰੇ।
ਜਜ਼ਬੇ ਦੀ ਥ ਕਬਜ਼ੇ ਕਰਨ, ਹੋਛੀਆਂ ਗੱਲ ਤ ਟਿਲਓ,
ਿਚਕੜ ਉਛਾਲੀ ਤੇ ਨ ਕ ਝੋਕ, ਬਿਚਓ ਹਰ ਹੱਿਲ।
ਡੀ ਜੇ ਵਾਲੇ ਆ ਗਏ ਜੇ, ਰੌਨੀਆਂ ’ਚ ਨਚਾ ਗਏ ਜੇ,
ਭੁੱਲ ਗਏ ਘੋੜੀਆਂ ਸੁਹਾਗ, ਛਾ ਿਗਆ ਹੁਣ ਰੌਲਾ ਰਾਗ।
ਬੋਲ ਖਜ਼ਾਨ ਖ਼ੂਬ ਭਰੇ ਨ ਕੁਝ ਤ ਲਾਇਓ ਪੱਿਲ
ਪੰਜਾਬੀ ਮ ਦੇ ਝੱਿਲਓ, ਆਪਣਾ ਮੰਚ ਆਪ ਹੀ ਮੱਿਲਓ।
ਮੌਕਾ ਕੋਈ ਨਾ ਖੁੰਝਣ ਦੇਣਾ, ਚਲੋ ਚੜ ਜਾਵੋ ਬੱਿਲਓ,
ਤਾੜੀਆਂ ਦੀ ਤੜ ਤੜ ਕੰਨ, ਤੇ ਵਾਹ ਵਾਹ ਹੋਣੀ ਥੱਿਲ।
ਪੰਜਾਬੀ ਿਕਵ ਪੜਾਈ ਜਦੀ, ਪਾਠ ਕਮ ਕੀ ਸਮ ਸਾਰਣੀ,
ਸ਼ਿਗਰਦ ਤੇ ਉਸਤਾਦ ਿਕੰਨ, ਖੋਿਜਓ ਜ਼ਰਾ ਬੱਿਲਓ?
ਸਰਕਾਰ ਨੂੰ ਸੰਦੇਸ਼ ਪੁਚਾਵੋ, ਰਸਮੀ ਿਦਨ ਤੇ ਨਾ ਭਰਮਾਵੋ
ਹਰ ਪੱਧਰ ਤੇ ਲਾਗੂ ਕਰ, ਮ-ਬੋਲੀ ਦਾ ਰੁਜ਼ਗਾਰ ਵਧਾਵੋ।
ਇਨਾਮ ਦਾ ਵੰਡ ਵੰਡਾਉਣਾ, ਿਜ਼ੰਮੇਵਾਰ ਦਾ ਝੱਟ ਟਪਾਉਣਾ,
ਗੱਲਬਾਤ ਾਹ ਕਹਾ, ਪੰਜਾਬੀ ਨਾਲ ਧੋਹ ਕਮਾਉਣਾ।
ਹੁਣ ਚੌਧਰਪੁਣੇ ਨੂੰ ਠੱ ਿਲਓ, ਮਾਤ ਭਾਾ ਦੇ ਬੱਿਲਓ
ਟੱਪ ਟੱਪਈਆ ਤੇ ਛਲ ਛਲਾਵਾ, ਹੁਣ ਬੱਚਣਾ ਹਰ ਹੱਿਲ।