ਵਕਤ

ਵਕਤ ਵਕਤ ਦੀ ਹੈ ਬਾਤ,
ਬੀਤਦੇ ਿਦਨ ਤੇ ਬੀਤੇ ਰਾਤ ।
ਸਮਝ ਲੈ ਵਕਤ ਦੀ ਚਾਲ
ਕਦਰੇ ਵਕਤ ’ਚ ਰਮਜ਼ ਕਮਾਲ ।
ਵਕਤ ਹੀ ਵਕਤ, ਹੁਣ ਵਕਤ ਹੀ ਵਕਤ
ਸੋਚ ! ਵਕਤ ਕਰੇ ਿਕਵ ਸੁਕਤ ।
ਲੋਚ ! ਐਨਾ ਵਕਤ, ਉਹ ਵੀ ਘਰੇ
ਆਖ ! ‘ਰੱਜ ਕੇ ਜੀ, ਕਾਹਨੂੰ ਡਰੇ।’
ਮੁੱਕੀ ਕਾਹਲੀ ਦੀ ਿਚੰਤਾ-ਅੜੀ
ਸਮ ਈ ਸਮ,ਬੋਲੇ ਘੜੀ ।
ਕੁਝ ਪੜ-ਿਲਖ ਕੇ ਿਦਖਾ
ਐਵੇ ਈਂ ਨਾ ਮਾਰ ਤੜੀ ਂ ।
ਕੁਝ ਨਾ ਕੁਝ ਕਰਕੇ ਿਵਖਾ,
ਨਵ ਿਸੱਖ ਤੇ ਕੁਝ ਿਸਿਖਆ ਿਸਖਾ ।
ਮਨਾ, ਹੁਣ ਤੂੰ ਨਹ ਇਆਣਾ
ਹੈ ਨਹ ਹੁਣ ਵਕਤ-ਬਹਾਨਾ ।
ਵਕਤ ਏਸ ਨ ਵੀ ਜਾਣਾ ਬੀਤ
ਿਚਤ ’ਚ ਰਿਹਣੀ ਇਹ ਬਤੀਤ ।
ਕੌੜੀਆਂ, ਿਮੱਠੀਆਂ, ਫੜ, ਫ਼ਿਰਆਦ,
ਬੀਤੇ ਵਕਤ ਦੀਆਂ ਰਿਹਣੀਆਂ ਯਾਦ।

Leave a Comment

Your email address will not be published. Required fields are marked *