ਆਓ ਜੀ, ਨਵ ਸਾਲ 2023 ’ਚ ਸੁਆਗਤ ਸਭ ਦਾ,
ਸਿਹਜੇ ਕਰ ਪਵੇ, ੁਕਰ ਕਰਨਾ ਸੱਚੇ ਰੱਬ ਦਾ।
ਹਰ ਿਥਤ ਵਾਰ ਨੂੰ ਸੁਆਗਤ ਹੈ ਹਰ ਨਵ ਿਖ਼ਆਲ ਦਾ,
ਿਮਲੇ ਜਵਾਬ ਆਪ ਜੀ ਦੇ ਹਰ ਉਲਝੇ ਸਵਾਲ ਦਾ।
ਹਰ ਹਫ਼ਤੇਸਰਗਰਮੀ ਨ ਭਰਨਾ ਹੈ ਉਤਾਹ,
ਸੁਲਝ ਜਾਣੇ ਵਾਦ-ਿਵਵਾਦ, ਗੱਲ ਪਏ ਖ਼ਾਹਮਖ਼ਾਹ।
ਹਰ ਮਹੀਨ ਸੈਰ, ਬੱਸ, ਕਾਰ ਜ ਜਹਾਜ਼ ਹਵਾਈ,
ਸੋਹਣਾ ਸੁਹਾਵਣਾ ਸਫ਼ਰ, ਅਨੰ ਦਮਈ ਤੇ ਸੁਖਦਾਈ।
ਿਵਛੜੇ ਜੋ ਵੀਹ ਬਾਈ ਿਵੱਚ, ਰਿਹਣੇ ਸਦਾ ਿਵੱਚ ਯਾਦ
ਤੀ ਿਮਲੇ ਰੂਹ ਨੂੰ , ਸਦਾ ਸਭਨ ਦੀ ਫ਼ਿਰਆਦ।
ਿਮਲਾਪ ਹੋਇਆ ਿਜਨ ਸੱਜਣ ਦਾ, ਵਧੇ ਪੇਮ ਿਪਆਰ
ਭਾਵਨਾ ਸੋਹਣੀ ਰਹੇ ਬਣੀ, ਭਾਵ ਕੁਦਰਤੀ ਹੈ ਤਕਰਾਰ।
ਸਫ਼ਲ ਹੋਵਣ ਯਤਨ, ਿਨਭਣ ਵਾਅਦੇ ਤੇ ਮੁੱਕਣ ਲਾਰੇ
ਖਰੜਾ ਬਣੇ ਿਕਤਾਬ, ਿਵਆਹ ਹੋਵੇ ਿਜਸ ਚਾਹਤ ਕੁਆਰੇ।
ਦੇਿਖਓ ਹੁਣ ਮੁੜ ਜਾਣਾ ਕਰੋਨਾ ਤੇ ਹੋਰ ਜ਼ਿਹਮਤ,
ਿਨਤ ਤ ਮੰਗਦੇ ਿਵੱਚ ਅਰਦਾਸ, ਸਭ ਲਈ ਰਿਹਮਤ।
ਹਰ ਵਲ ਛੱਲ ਦੀ ਦਲਦਲ ਚ ਮੁੱਕ ਜਾਣੀ ਭਰਮ ਕਤੀ,
ਅਰਦਾਸ ਤੇ ਅਸੀਸ ਸੰਗ ਿਨਸਚੇ ਿਮਲਣੀ ਤੀ।
ਵਾਿਹਗੁਰੂ ਜੀ ਕੋਲ ਅਰਦਾਸ ਹੈ ਜੋੜ ਕੇ ਦੋਨ ਹੱਥ
ਿਮਹਰ ਰੱਿਖਓ ਆਪਣੀ ਸਦਾ ਚਰਨ ਿਵੱਚ ਹੈ ਮੱਥ।