ਦੂਰੀ ਤੇ ਬੇਤਾਬੀ ਪਲ ਿਬਰਹ ਤੜਪ ਲਗਾਵਣ,
ਤ ਜਾਣੋ ਲੋਚ ਬਸੰਤੀ।
ਠਰੇ ਹੋਏ ਠਠੰ ਬਰੇ ਪਲ, ਯਾਦ ਤੇਰੀ ਬਣ ਜਾਵਣ,
ਤ ਜਾਣੋ ਸੋਚ ਬਸੰਤੀ।
ਦੁਇ ਹੱਥ ਜੋੜ ਬਦ ਿਦਲ ਅਰਜ਼ ਅਲਾਵਣ,
ਤ ਜਾਣੋ ਫਿਰਆਦ ਬਸੰਤੀ।
ਸੁਰ ਹੋਏ ਸਾਜ਼ ਗੁਣ ਤੇਰੇ ਜਦ ਗਾਵਣ,
ਤ ਜਾਣੋ ਨਾਦ ਬਸੰਤੀ।
ਿਮਹਰ ਭਰੇ ਪਲ ਿਪਆਰ ਤੇਰਾ ਬਣ ਜਾਵਣ,
ਤ ਮਾਣੋ ਅਿਹਸਾਸ ਬਸੰਤੀ।
ਿਪਆਰ ਪਲੇ ਪਲ ਸਾਹ ਤੇਰੇ ਬਣ ਜਾਵਣ,
ਤ ਮਾਣੋ ਸਵਾਸ ਬਸੰਤੀ।
ਜਦ ਬਖੀ ਰੂਹ ਰਹੇ ਿਖੜੀ-ਿਖੜਾਵਣ,
ਤ ਮਾਣੋ ਸਭ ਰੰਗ ਬਸੰਤੀ।
ਬੁਧ ਿਬਬੇਕ ਦੀਆਂ ਿਕਰਨ ਿਲਕਾਰਣ,
ਤ ਮਾਣੋ ਹਿਰ ਰੰਗ ਬਸੰਤੀ।
ਰੱਬ ਦੀ ਰੀਤ ਹੈ ਦੁਖ ਸੁੱਖ ਦਾ ਗੇੜਾ,
ਰੱਤੇ ਦੀ ਪੀਤ ਹੈ ਹਿਰਨਾਮ ਦਾ ਖੇੜਾ।