‘ਮ ਹ ਕੰਵਰਪਾਲ ਿਸੰਘ, ਨਾ ਿਕ ਕੰਵਰ ਗਰੇਵਾਲ
ਸੱਦੋ ਮੈਨੂੰ ਕੰਵਰਪਾਲ ਿਸੰਘ, ਨਾ ਿਕ ਕੰਵਰ ਗਰੇਵਾਲ।’
‘ਕਲਾਕਾਰ ਨ ਕੀਤਾ ਸੀ ਕੰਵਰ ਗਰੇਵਾਲ ਨ ਪਿਸੱਧ
ਪਰ ਮਾਿਪਆਂ ਦੇ ਰੱਖੇ ਨ ਿਵੱਚ ਹੈ ਅਸੀਸ ਦੀ ਿਨਧ।
ਮੋਰਚੇ ਦੇ ਮੰਚ ਤ ਕਮਾਲ ਦਾ ਆਇਆ ਹੈ ਿਬਆਨ
ਨ ਦੀ ਪੂਰਨਤਾ ਨ ਸਭ ਦਾ ਿਖੱਿਚਆ ਿਧਆਨ।
ਪਮਾਣ-ਪੱਤਰ ਵਾਲਾ ਹੈ ਪੂਰਨ ਨ, ਨਾਲ ਿਸੰਘ ਤੇ ਕੌਰ
ਚਾਹੇ ਹੋਵੇ ਖਾਨ, ਕੁਮਾਰ, ਕੁਮਾਰੀ,ਦੇਵੀ ਜ ਕੋਈ ਹੋਰ।
ਕਲਾਕਾਰ ਬਿਣਆ ਰੋਲ ਮਾਡਲ, ਨਾਲ ਕਰੇ ਅਗਵਾਈ
ਖੁੱਲ ਕੇ ਿਦੱਤਾ ਿਬਆਨ ਤੇ ਨ ਦੀ ਕੀਤੀ ਸੋਧ ਸੁਧਾਈ।
ਕਲਾਕਾਰੀ ਬਾਜ਼ਾਰ ਹੀ ਨਹ, ਬਹੁਤ ਕੁਝ ਿਜੱਥੇ ਿਵਕਾਵੇ
ਕਲਾਕਾਰ ਸਾਧਕ ਤੇ ਸੇਧਕ ਵੀ, ਸੋਹਣੀ ਸੋਧ ਜੇ ਕਰਾਵੇ।
ਅਧੂਰਾਪਨ ਹੈ ਦੇ ਨ ਿਵੱਚ, ਲੱ ਖ ਹੋਵੇ ਪੂਰਨ ਤੇ ਪਪੱਕ
ਅਧੂਰੀ ਰਿਹਣੀ ਖ਼ਸੀਅਤ, ਿਬਨ ਿਕਸੇ ਦੇ ਕ।
ਸੋਹਣਾ ਸੁਨ ਹਾ ਿਦੱਤਾ ਹੈ, ਕੰਵਰਪਾਲ ਿਸੰਘ ਗਰੇਵਾਲ
ਕਲਾਕਾਰੀ ਜੁਗ ਜੁਗ ਜੀਵੇ, ਹਰ ਮੰਚ ਤੇ ਹੋਵੇਕਮਾਲ।