ਮਾਪ

‘ਮ ਦੀ ਮੁਹੱਬਤ ਸਭ ਮੁਹੱਬਤ ਦੀ ਮ ਹੈ’,
ਸਹੀ ਆਿਖਆ ਧੀ ਨ ।
‘ਧੀਆਂ ਦੇ ਿਫ਼ਕਰ ਸਭ ਿਫ਼ਕਰ ਦੇ ਿਪਓ ਨ’
ਆਿਖਆ ਮੇਰੇ ਜੀ ਨ ।
‘ਮਾਿਪਆਂ ਦੀ ਅਸੀਸ ਦੀ ਨਹਓ ਰੀਸਾ’
ਬਾਣੀ ’ਚ ਿਜ਼ਕਰ ਏ।
ਤੱਤੀ ਵਾਅ ਤੇ ਅਉਖੀ ਘੜੀ ਤ ਰੱਖੇ ਆਪ
ਫੇਰ ਕਾਹਦਾ ਿਫ਼ਕਰ ਏ।

Leave a Comment

Your email address will not be published. Required fields are marked *