ਮ-ਬੋਲੀ ਦੀ ਅਸੀਸ

ਮ-ਬੋਲੀ ਿਦਵਸ ਹੈ ਆ ਿਰਹਾ,
ਹਰ ਕੋਈ ਯੋਜਨਾ ਬਣਾ ਿਰਹਾ।
ਹਰ ਿਕਸੇ ਦੀ ਆਪਣੀ ਜੁਗਤ
ਹਰ ਿਕਸੇ ਦਾ ਆਪਣਾ ਢੰਗ।
ਿਦਨ ਮਨਾਉਣੇ ਜ਼ਰੂਰ ਮਨਾਓ,
ਮੰਚ ਸਜਾਓ, ਿਰਪੋਰਟ ਬਣਾਓ।
ਮ-ਬੋਲੀ ਦੇ ਗੁਣ ਗਾਓ, ਸੁਣਾਓ।
ਖ਼ੂਬ ਛਾਓ, ਵਾਹ ਵਾਹ ਕਰਾਓ।
ਹਰ ਪਾਿਸ ਿਮਲਣ ਵਧਾਈਆਂ,
ਲਾਈਕ-ਕੂਮਟ ਵੀ ਰੱਜ ਕੇ ਆਈਆਂ।
ਮਨਾਉਣ ਤ ਬਾਅਦ ਵੀ ਰੱਿਖਓ ਯਾਦ,
ਮ-ਬੋਲੀ ਦੀ ਹਰ ਫ਼ਿਰਆਦ।
ਨ ਪੰਜਾਬੀ ਦੇ, ਵਾਹ ਵਾਹ ਖੱਟ ਲਈ
ਮੁੜ ਪੰਜਾਬੀ ਦੀ ਸਾਰ ਨਾ ਲਈ।
ਅਵਾਰਡ ਤ ਸਜਾ ਲਏ ਨ ਖ਼ੂਬ
ਸਿਭਆਚਾਰ ਤੇ ਬੋਲੀ, ਹੋਰ ਮਿਹਬੂਬ।
ਨਾ ਨਾ ਨਾ, ਬਈ ਇ ਨਾ ਕਰਨਾ
ਏਨ ਵੀ ਨਾ ਸਵਾਰਥੀ ਬਣਨਾ।
ਨਾ ਇਹਦੇ ਨ ਤੇ ਧੇਲੇ ਦਾ ਧੋਖਾ
ਨਾ ਇਹਦੇ ਨ ਤੇ ਨਾਟਕ ਚੋਖਾ।
ਪੰਜਾਬੀ ਅੱਖਰ ਅੱਖਰ ਹੈ ਬਖ਼

Leave a Comment

Your email address will not be published. Required fields are marked *