ਮ ਦਾ ਮਨ

ਸਮਰਪਣ ਦੀ ਮੂਰਤ ਮ, ਸੇਵਾ ਓਹਦੀ ਅਪਰ ਅਪਾਰ
ਜਨਮਦਾਤੀਏ ਸਦਕੇ ਜ, ਸਦਕੇ ਜਾਵ ਅਨ ਕ ਵਾਰ।
ਮ-ਮਨ ਹੈ ਅਦੁੱਤੀ, ਸਾਗਰ ਤ ਵੱਧ ਹੈ ਬਾਲ-ਿਪਆਰ
ਅਸੀਸ-ਚਮਾ, ਕੁਦਰਤ-ਿਕਮਾ, ਵਾਰੇਤੇਰੀ ਿਦਟ-ਦੁਲਾਰ।
ਪੀਤ-ਖਜ਼ਾਨਾ ਸਦ-ਭਰਪੂਰ, ਯਾਦ ਵੀ ਦੇਵੇ ਦਰਦ-ਿਨਵਾਰ
ਿਕਹੜੀ ਭੁੱਖ ਤੇ ਿਕਹੜੀ ਨਦ, ਹਰ ਪਲ ਸੇਵਾ ਨੂੰ ਿਤਆਰ।
ਸਾਹ ਵੀ ਿਦੱਤੇ, ਰਾਹ ਵੀ ਿਦੱਤੇ, ਿਦੱਤੀ ਮਨੂੰ ਨੂਰੀ ਨੁਹਾਰ
ਨਾ ਮੋਿੜਆ, ਨਾ ਸਕ ਮੋੜ, ਕਰਜ਼ਾ ਨਹ ਇਹ ਅਸੀਸ-ਿਪਆਰ।
ਮ-ਮਨ ਦੀਆਂ ਲੋਚ ਪੂਰਨ, ਤਮ, ੁਧ ਤੇ ਰੱਬੀ ਸਾਰ
ਮ-ਮਨ ਦੀਆਂ ਸੋਚ ਪੂਰਨ, ਰੱਬ ਨ ਰਚੀ ਸੋਹਣੀ ਨਾਰ।
ਮ-ਮਨ ਿਵੱਚ ਰਸਦਾ ਵਸਦਾ ਕੋਈ ਅਰੀ ਨੂਰੀ ਹੁਲਾਰ
ਮ-ਮਨ ਿਵੱਚ ਸਦ ਅਰਦਾਸ ਰਹੇ ਖੇੜਾ ਸਦਾ ਬਹਾਰ।
ਮ ਜੀ ਹੁੰਦੇ ਕਦੇ ਨਾ ਦੂਰ, ਮ-ਅਸੀਸ ਸਦਾ ਹੈ ਨਾਲ
ਮ-ਮਨ ਸਭ ਤ ਿਨਆਰਾ, ਸੀਸ ਿਨਵ ਕਰ ਨਮਸਕਾਰ।

Leave a Comment

Your email address will not be published. Required fields are marked *