ਿਵਛੜੀ ਰੂਹ ਕਾਹਦੇ ਤ,
ਸੰਸਾਰਕ ਅੰਗ ਤ, ਰੰਗ ਤ, ਸੰਗ ਤ।
ਿਵਛੋੜੇ ਤ ਹੀ ਅਗਹ ਸੁਮੇਲ ਦਾ ਰਹੱਸ ਹੈ
ਇਥੇ ਹੀ ਬੰਦੇ ਦੀ ਬਸ ਹੈ।
ਅਸਚਰਜ ਹਨ ਕਰਤਾਰ ਦੇ ਰੰਗ
ਅਰਦਾਸ, ਪਭ ਜੀ ਸਦਾ ਰੂਹ ਦੇ ਸੰਗ।
ਹਲੂਿਣਆਂ ਤੇ ਪੇਰਨਾਵ ਦੇ ਆਵੇ
ਰੂਹ ਦੇ ਸੰਦੇ, ਸਾਡੇ ਦਰਪੇ।
ਅਿਮਤ ਕੀਰਤਨ ਸੁਣਨਾ ਤੇ ਗਾਵਣਾ
ਚਾਅ ਨਾਲ ਸਭ ਨੂੰ ਖਵਾਵਣਾ।
ਜਦ ਤੀਕ ਦਮ ਹੈ, ਦਮ ਿਦਖਾਵਣਾ
ਜੀਵਨ ਨੂੰ ਚਾਅ ਨਾਲ ਲੰ ਘਾਵਣਾ।
ਕਦੇ ਤ ਹੋਣੀ ਏ ਬਸ, ਿਪੱਛੇ ਜੀ ਜਸ ਗਾਵਣਾ
ਵਾਿਹਗੁਰੂ ਵਾਿਹਗੁਰੂ ਿਧਆਵਣਾ।