ਪਤਾ ਨਹ ਿਕਥ ਆਏ ਕਾਕੀਆਂ ਤੇ ਕਾਕੇ
ਕੋਈ ਕਰੇ ਨਾ ਤੇ ਕੋਈ ਕਰੇ ਧਮਾਕੇ।
ਬਦ ਦੀ ਕਰਨ ਬੇਅਦਬੀ, ਸੇਵਕ ਤੇ ਹੱਲੇ
ਨਵੀਆਂ ਮੁਸੀਬਤ ਪੈ ਰਹੀਆਂ ਸੰਗਤ ਪੱਲੇ।
ਕਲ ਵੀ ਜਾਪਣ ਿਸੱਖ, ਨ ਨਾਲ ਿਸੰਘ ਤੇ ਕੌਰ
ਅੰਦਰ ਭਿਰਆ ਿਵਸ, ਗੁਨਾਹ ਦੀ ਸਾਿਜੀ ਲੋਰ।
ਅੰਨ, ਬੋਲੇ, ਗੂੰਗੇ ਤੇ ਿਦਲ ਿਦਮਾਗ ਤ ਹੀਣ
ਕੌਣ ਹੈ ਇਹਨ ਦੇ ਿਪੱਛੇ, ਨਾ ਦੇਣ ਸਾਨੂੰ ਜੀਣ।
ਕਾਹਤ ਪਏ ਕੁਰਾਹੇ, ਕਾਹਤ ਕਮਾਉਣ ਪਾਪ
ਗੁਰੂਆਂ ਦੇ ਨ ਵਸੇ ਪੰਜਾਬ ਤੇ ਵਧਦਾ ਜਾਏ ਸੰਤਾਪ।
ਲੁਕ ਕੇ ਿਕਤੇ ਵੈਰੀ, ਕਰ ਜਾਵੇ ਿਨਤ ਹਮਲੇ
ਦੂਜੇ ਤੇ ਲਾ ਲਾ ਦੋ ਅਸ ਹੋਈ ਜਾਈਏ ਕਮਲੇ।
ਆਖ਼ਰ ਕੋਈ ਤ ਹੈ ਗੁਨਾਹ ਿਕ ਿਮਲ ਰਹੀ ਸਜ਼ਾ
ਰੱਬ ਜੀ ਕਰੋ ਬਹੁੜੀ, ਸਭ ਕੁੱਝ ਤੁਹਾਡੀ ਏ ਰਜ਼ਾ।
ਪਾਪੀ ਤ ਪਾਰ ਬੁਲਾਏ ਜਦੇ, ਪਾਪ ਮੁੱਕਦਾ ਨਹ
ਬੇਅਦਬੀਆਂ ਦਾ ਿਸਲਿਸਲਾ ਿਕ ਰੁੱਕਦਾ ਨਹ।
ਚੈਨਲ ਤੇ ਹੋਣੀ ਚਰਚਾ, ਆਗੂਆਂ ਦਾਗਣੇ ਿਬਆਨ
ਪਾਪ ਨੂੰ ਹੈ ਜੜ ਪੁੱਟਣਾ, ਕੌਣ ਕਰੇ ਇਹ ਿਧਆਨ।
ਰਲ ਿਮਲ ਕਰੀਏ ਅਰਜ਼ੋਈ, ਰੱਖ ਮਨ ਭਰਵਾਸ
ਦੁਟ, ਦੋਖੀਆਂ, ਿਨੰ ਦਕ ਦਾ ਿਨਸਚੇ ਹੋਵੇਗਾ ਨਾਸ।