ਤੀਜਾ ਘਲੂਘਾਰਾ ਿਦਵਸ ਦੀ ਦਰਦ-ਯਾਦ,
ਹਰ ਿਸੱਖ ਦੇ ਿਦਲ ਦੀ ਫ਼ਿਰਆਦ।
ਿਜੱਥੇ ਮੱਥਾ ਟੇਕਣਾ ਥੇ ਮੱਥਾ ਲਾਉਣਾ,
ਧੂੜੀ ਿਜੱਥ ਦੀ ਲਾਉਣੀ ਮਸਤਕ, ਉਹਨੂੰ ਿਮੱਟੀ ਿਮਲਾਉਣਾ।
ਜੂਨ 1984 ਦੇ ਇਿਤਹਾਸ ਨ ਿਫਰ ਭਰੀ ਗਵਾਹੀ
ਚੜ ਆਇਆ ਿਜਹੜਾ ਤਖ਼ਤ ਤੇ, ਉਹਦੀ ਿਨਿਚਤ ਤਬਾਹੀ।
ਇੱਥੇ ਤ ਹੈ ਝੁਕ ਕੇ ਿਮਲਣਾ ਹੈ ਜੀਵਨ-ਦਾਨ,
ਹੰਕਾਰੀ ਹਮਲਾਵਰ ਦਾ ਿਮਟੇ ਨਾਮੋ-ਿਨਾਨ।
ਤਖ਼ਤ ਹੈ ਇਹ ਆਪ ਛੇਵ ਪਾਤਾਹ ਨ ਬਣਾਇਆ,
ਅਟੱਲਤਾ ਦਾ ਿਨਾਨ ਮੀਰੀ ਪੀਰੀ ਲਾਇਆ।
ਹਿਰਮੰਦਰ ਸਾਿਹਬ ਚ ਆਵੇ ਅਨਹਦ ਧੁਨ
ਅਕਾਲ ਤਖ਼ਤ ਤੇ ਿਸੱਖ ਇਿਤਹਾਸ ਦੇ ਗੁਣ।
ਕੋਈ ਨਾ ਜੰਿਮਆ ਜੋ ਇਹਨੂੰ ਿਮਟਾਵੇ
ਕੌਮ ਆਪਣੇ ਤਖ਼ਤ ਤ ਸਦਕੇ ਜਾਵੇ।
ਯਾਦ ਘੱਲੂਘਾਰੇ ਦੀ ਹਰ ਸਾਲ ਮਨਾਈਏ
ਸ਼ਹੀਦ ਨੂੰ ਨਮਨ ਕਰ ਸੁਸ਼ਕਤ ਹੋ ਜਾਈਏ।