ਹੜਦੇ ਪਾਣੀ ਦੀ ਿਕਵ ਆਖ ਦਰਦ-ਕਹਾਣੀ
ਿਜਹੜਾ ਹਿੜਆ, ਿਜਹੜਾ ਰੁਿੜਆ ਉਸ ਹੀ ਜਾਣੀ।
ਡੁੱਬ ਮੋਏ ਬਜ਼ੁਰਗ ਤੇ ਜਵਾਨ, ਡੁੱਬੇ ਅਜੇ ਸੀ ਉਮਰ ਿਨਆਣੀ
ਪੀਣ ਨੂੰ ਨਾ ਿਮਲੇ ਪਾਣੀ, ਝ ਭਾਵ ਹਰ ਥ ਪਾਣੀ-ਪਾਣੀ।
ਿਭੱਜੇ ਸਮਾਨ, ਹੋਏ ਨੁਕਸਾਨ, ਉਲਝ ਗਈ ਹੈ ਤਾਣੀ
ਟੁੱਟੇ ਸੁਪਨ, ਡੁੱਬੀਆਂ ਰੀਝ, ਿਵਛੜੇ ਗਏ ਿਜੰਨ ਦੇ ਹਾਣੀ।
ਬਲਦੇ ਚੁੱਲੇ, ਤਪਦੇ ਤਵੇ ਤੇ ਰੁੱਝੀ ਸੀ ਸੁਆਣੀ
ਸਭ ਕੁਝ ਹਿੜਆ ਪਾਣੀ ’ਚ, ਿਕਦ ਹੁਣ ਰੋਟੀ ਪਕਾਣੀ।
ਵੱਸਦੇ ਘਰ, ਹਰ ਵਸਤ-ਵਰਤਾਰੇ ਪਵੇ ਜੇ ਿਹਸਾਬ ਦਾ ਪਾਣੀ
ਉਜਾੜਾ ਤੇ ਬਰਬਾਦੀ, ਆਇਆ ਜਦ ਬੇਿਹਸਾਬਾ ਪਾਣੀ।
ਿਸਲਾਬੇ ਿਬਸਤਰੇ ਤੇ ਬਸਤਰ, ਪਾਣੀ ਤ ਪੇਾਨ ਪਾਣੀ
ਬਖੇੜੇ, ਬਦਬੂ ਤੇ ਬੀਮਾਰੀਆਂ ਨ ਹੁਣ ਵਾਰੀ ਲਾਉਣੀ।
ਬੱਦਲ ਡਰਾਵਣ, ਕਾਹਦਾ ਸਾਵਣ, ਕੀ ਤੀਆਂ ਮਨਾਉਣੀ
ਹਸਦੇ-ਵਸਦੇ ਲੋਕ ਨੂੰ ਰੁਆ ਿਗਆ ਪਰਲੋ ਦਾ ਪਾਣੀ।
ਐਨਾ ਪਾਣੀ, ਪਰ ਬੇਰਮ ਕੋਲ ਨਾ ਚੁੱਲੂ ਭਰ ਪਾਣੀ
ਲੋਕੀ ਡੁੱਬਣ ਪਰ ਪੈਣ ਨਾ ਦੇਵੇ ਉਹ ਪੈਰ ਤੇ ਪਾਣੀ।
ਹਾਲਤ ਇਹਨ ਦੀ ਤੱਕ ਤੱਕ ਨਾ ਰੁਕੇ ਅੱਖ ਦਾ ਪਾਣੀ
ਕਰੇ ਅਰਜ਼ੋਈ ਹਰ ਕੋਈ, ਜਲਦ ਹੀ ਇਹ ਉਤਰੇ ਪਾਣੀ।
ਭਲਾ ਹੋਵੇ ਪਰਉਪਕਾਰੀਆ, ਔਖੀ ਇਹ ਸੇਵ ਕਮਾਉਣੀ
ਤੇਰੀ ਸੇਵਾ ਨੂੰ ਿਸਜਦਾ, ਿਬਪਤਾ-ਘੜੀ ਜਲਦੀ ਬੀਤ ਜਾਣੀ।