ਜੀਊਣ ਚਾਅ

ਕਿਵਤਾ ਿਮਲੀ ਤੇ ਪੁੱਛੇ ਹਾਲ ਚਾਲ,
ਇਕ ਤ ਬਾਅਦ ਦੂਜਾ ਸਵਾਲ…?
ਿਛਿੜਆ ਸੰਵਾਦ ਤੇ ਿਦੱਤਾ ਜਵਾਬ
ਆਖਦੀ “ਇ ਨਹ ਚਲਣਾ ਜਨਾਬ !
ਕੀ ਹੋਇਆ, ਦੋ ਚਾਰ ਨ ਿਦੱਤਾ ਧੋਖਾ,
ਿਪਆਰ ਵੀ ਤ ਿਮਿਲਆ ਚੋਖਾ।
ਬੇਕਦਿਰਆਂ ਦੀਆਂ ਨਾ ਛੇੜ ਤਰਬ
ਸੁਹਾਿਵਆਂ ਦੀਆਂ ਕਰ ਜ਼ਰਬ।
ਹੂੰ ਹੁੰਗਾਰੇ, ਹਾਮੀ ਨਹ ਭਰਦੇ, ਨਾ ਭਰਨ
ਤੱਕ ਤਕਦੀਰ ਤੇਰੀ ਨਹ ਜਰਦੇ, ਨਾ ਜਰਨ।
ਪਰ ਵਗਾਹ ਆਕੜ, ਸੰਭਾਲ ਪੀਤ ਿਪਆਰੀਆਂ
‘ਅਸੀਮ ਹੈ’ ਦੇ ਅਸਮਾਨ ਿਵੱਚ ਲਾ ਉਡਾਰੀਆਂ।
ਕਿਵਤਾ ਹੈ ਕੋਲ, ਕਰੇ ਕਰਾਰ, ਰੱਖ ਜੀਊਣ ਚਾਅ
ਿਨਭਗੀ ਸਦ ਹੀ, ਤੂੰ ਜ਼ਰਾ ਿਵਚਰ ਕੇ ਿਵਖਾਅ।
ਕੱਬਾ ਹੈ ਕੋਈ ਤ ਚੜੇ ਕਾਹਤ ਤੈਨੂੰ ਤਾਅ
ਿਵਗੜੇ ਿਤਗੜੇ ਨਾਲ ਨਾ ਖਿਹ ਖ਼ਾਹਮਖ਼ਾਹ।
ਠਾਠਬਾਗਾ ਿਸਖ, ਢਿਹਣੇ ਦੰਭੀ, ਦੱਬਣੇ ਦਬਾਅ
ਖੂਬੀਆਂ ਤੇ ਖੇਿੜਆਂ ਨੂੰ ਿਹਰਦੇ’ਚ ਵਸਾਅ।”
ਮ ਧੰਨਵਾਦ ਕੀਤਾ ਤੇ ਆਿਖਆ ‘ਵਾਹ-ਵਾਹ’
ਭਰਮ ਭੁਲੇਖੇ ਮੁੱਕੇ ਤੇ ਮੁਿੜਆ ਜੀਊਣ-ਚਾਅ।

Leave a Comment

Your email address will not be published. Required fields are marked *