ਪੱਤ ਦੇ ਦੀ

ਉਸ ਿਵਵ-ਪਿਰਵਾਰ ਦਾ ਕੀ ਕਰਨਾ
ਜੇ ਆਪਣੇ ਦੇ ’ਚ ਪੱਤ ਨਹ !
ਓਹ ਚੰਨ ਦੀ ਧਰਤ ਤੇ ਕੀ ਪੁੱਜਣਾ
ਜੇ ਧਰਤੀ ਤੇ ਕੂੜ-ਕੁਸੱਤ ਹੀ !
ਔਰਤ-ਈਮਾਨ ਨੂੰ ਛੱਡ ਕੀ ਮਹਾਨ
ਲੱ ਖ ਿਬਆਨ ਦਾ ਤੱਤ ਹੀ !
ਚੈਨਲ ਪੈਨਲ ਦੀ ਬਿਹਸ ’ਚ ਕੀ ਕੱਢਣਾ
ਮਾਰੀ ਇਹਨ ਨ ਮੱਤ ਹੀ !
ਦੇ ਦੀ ਆਨ ਾਨ ਦੇ ਕੀ ਮਾਇਨ
ਿਜਸ ਲਈ ਜ਼ੁਲਮ ਦੀ ਇਥੇ ਅਿਤ ਹੀ !
ਕਿਹੰਦੇ ਧੀਆਂ ਭੈਣ ਸਭ ਦੀਆਂ ਸਝੀਆਂ
ਿਕ ਨਾ ਖੌਲੇ ਸਭ ਦਾ ਰੱਤ ਹੀ !
ਹਾਅ ਦਾ ਨਾਅਰਾ ਮਾਿਰਆ ਸਭ ਨ
ਆਇਆ ਨਾ ਉਸ ਦਾ ਖ਼ਤ ਹੀ !
ਰੱਬਾ ਤੂੰ ਤ ਸਦ ਸਰਬ ਸਮਰੱਥ
ਿਕ ਨਾ ਰੱਖੇ ਿਮਹਰ ਦਾ ਹੱਥ ਹੀ ।

Leave a Comment

Your email address will not be published. Required fields are marked *