ਅਿਧਆਪਕ ਿਦਵਸ – “ ਹੈਪੀ ਟੀਚਰਜ਼ ਡੇਅ ”

ਰਸਮੀ ਿਜਹਾ ਆਖ ਤ ਿਦੱਤਾ, ਿਕੱਦ ਮੁਬਾਰਕ ਉਚੇਰ
ਿਵਿਦਆ ਦਾਤੇ ਦਾ ਹੋਵੇ ਿਤਸਕਾਰ, ਜੀ ਨਾ ਕਰੇ ਉਕੇਰ।
ਅਿਧਆਪਕ ਵੰਡਣ ਚਾਨਣ, ਕਰਨ ਬੁੱਧੀ ਨੂੰ ਉਚੇਰਾ
ਅਿਗਆਨਤਾ-ਨ ਰੇ ਿਮਟਾ, ਕਰਨ ਿਗਆਨ-ਸਵੇਰਾ।
ਿਕ ਬੇਰੋਜ਼ਗਾਰੀ ਦੇ ਆਲਮ ’ਚ ਕਰਨਾ ਪਵੇ ਬਸੇਰਾ
ਕੋਰਟ ਕਚਿਹਰੀਆਂ ’ਚ ਹੁਣ ਰਿਹੰਦਾ ਤੋਰਾ ਫੇਰਾ।
ਜ ਧਰਿਨਆਂ ’ਚ ਜ ਫੇਰ ਪੁਿਲਸ ਦਾ ਘੇਰਾ
ਟਕੀ ਤੇ ਚੜੇ ਆਖਣ, ਹਾਕਮੋ! ਰੱਖ ਲਓ ਸੁਣਨ ਦਾ ਜੇਰਾ।
ਿਵਿਦਆ ਿਵਚਾਰ ਤੇ ਪਰਉਪਕਾਰ ਸੀ ਇਕੇਰ
ਹਰ ਪਾਪਤੀ ਦਾ ਅਿਧਆਪਕ ਦੇ ਿਸਰ ਸੀ ਿਸਹਰਾ।
ਵਪਾਰ, ਸਕੇਲ, ਰਾਜਨੀਤੀ ਨ ਵੰਿਡਆ ਤੇਰਾ-ਮੇਰਾ
ਧੱਕੇਾਹੀ, ਚੁਸਤ ਚਲਾਕੀਆਂ ਦਾ ਪਸਰੇ ਚੁਫੇਰੇ ਘੇਰਾ।
ਅਿਧਆਪਕ ਜ਼ਖ਼ਮੀ, ਬੀਮਾਰ, ਕਰੋ ਿਮੰਨਤ ਤਰਲੇ ਬਥੇਰਾ
ਦੱਸੋ? ਿਕੱਦ ਕਰ ‘ਮੁਬਾਰਕ ਅਿਧਆਪਕ ਿਦਵਸ’ ਦਾ ਜੇਰਾ।
ਿਗਆਨ-ਤਾਣ ਿਕੱਥੇ ਹੁਣ, ਰਸਮੀ ਕਾਗਜ਼ੀ ਖਲੇਰਾ
ਿਸਫ਼ਾਰਸ਼, ਸੰਪਰਕ, ਸੰਪਤੀਆਂ ਨ ਿਵਗਾਿੜਆ ਪਬੰਧ ਸਗਲੇਰਾ।
ਕੁਸੋਚ ਨ ਵੰਿਡਆ ਅਿਧਆਪਕ, ਿਗਆਨ ਨਾ ਵੰਡਣ ਜੋਗ
ਿਕੰਨ ਵਰਗ ਿਵੱਚ ਵੰਡ ਪਈ ਹੈ, ਿਭਟਾਚਾਰ ਦਾ ਰੋਗ।
ਅਿਧਆਪਕ ਖਾਵੇ ਸੋਟੀਆਂ ਭਾਵ ਨਮਨ ਕਰਨ ਅੱਜ ਲੋਗ
ਅਿਧਆਪਕ ਿਦਵਸ ਤੇ ਵੀ ਹੈ ਅਿਧਆਪਕ ’ਚ ਅੱਜ ਸੋਗ।
ਵੱਧ ਕੰਮ ਤੇ ਘੱਟ ਹੈ ਤਨਖ਼ਾਹ, ਰਿਚਆ ਅਡੰਬਰ ਅਡੇਰਾ
ਸਜੇਗਾ ਮੰਚ, ਹੋਣਗੇ ਭਾਣ, ਾਇਦ ਿਜ਼ਕਰ ਹੋਵੇ ਿਫਰ ਤੇਰਾ।

Leave a Comment

Your email address will not be published. Required fields are marked *