ਸਰਦ-ਗਰਮ ਹੋ ਿਗਐ, ਮੇਰੇ ਦੇਸ਼ ਦੀ ਿਸਹਤ ਖ਼ਰਾਬ ਹੈ।
ਤੱਤੇ-ਲਾਰੇ ਤੇ ਠੰ ਡੀ-ਠੱਗੀ ਨਾਲ ਿਭਟਚਾਰ ਦਾ ਤਾਪ ਹੈ।
ਵਾਅਦੇ ਦਾਅਵੇ ਤ ਹਉਕੇ ਹਾਵੇ, ਸਾਿਜ਼ਸ਼ ਸੰਬੰਧ ਦਾ ਸੰਤਾਪ ਹੈ।
ਿਰਵਤ ਤੇ ਿਸਫ਼ਾਰ ਦੇ ਭੇਦ ਭਾਲਐਵ ਿਕਵ ਬਿਣਆ ਸਾਹਬ ਹੈ। ਂ
ਿਕਰਤੀਆਂ ਤੇ ਕਰਜ਼ ਹੈ, ਹਰ ਥ ਹਾਕਮ ਖ਼ੁਦਗਰਜ਼ ਹੈ।
ਮਿਹੰਗਾਈ-ਭੱਤੇ ਨਾ ਵੇਤਨ-ਵਾਧੇ, ਕਰ ਭਰੋ, ਕੰਮ ਕਰੋ,
ਇਹ ਤੁਹਾਡਾ ਫਰਜ਼ ਹੈ।
ਅਲਾਪੋ ਹਾਕਮ ਦਾ ਰਾਗ, ਇਹ ਤਰੱਕੀਆਂ ਦੀ ਤਰਜ਼ ਹੈ।
ਗੁਰੂਆਂ ਪੀਰ ਦੀ ਧਰਤ ਹੈ, ਤ ਹੀ ਚਲਦੀ ਨਬਜ਼ ਹੈ।
ਅਿਧਆਪਕ ਅਯੋਗ ਤੇ ਕੱਚੇ, ਿਕਥ ਬਿਣਆ ਵੱਡਾ ਨਵਾਬ ਹੈ।
ਿਵੱਚ ਕਚਿਹਰੀਆਂ ਿਵਕੇ ਿਨਆਂ, ਿਮਲੇ ਨਾ ਿਮਲੇ, ਇਹਦਾ ਕੀ ਜਵਾਬ ਹੈ?
ਜਵਾਨੀ, ਛੱਡ ਦੇ, ਭੱਜੇ ਿਵਦੇ, ਹਰਿਦਲ ਦਾ ਕੋਈ ਖਾਬ ਹੈ।
ਦਵਾਈ, ਜੜੀ-ਬੂਟੀ, ਕੋਈ ਖੋਜੋ ਟੀਕਾ,
ਮੇਰੇ ਦੇ ਦੀ ਿਸਹਤ ਖ਼ਰਾਬ ਹੈ।