ਕੁਰਸੀ ਵਾਹਵਾ ਸੋਹਣੀ ਸੀ,
ਉਹ ਬੈਠਿਦਆਂ ਹੀ ਿਡੱਗ ਿਪਆ।
ਲਾਗੇ ਦੀਆਂ ਕੁਰਸੀਆਂ ਵੀ ਿਹੱਲੀਆਂ
ਮੇਰਾ ਹਾਸਾ ਈ ਿਨਕਲ ਿਗਆ।
ਕੁਰਸੀ ਬੋਲੀ,‘ਿਡੱਗ ਿਡੱਗ ਕੇ ਹੋਣਾ ਵੱਡੇ
ਬੰਦ ਅੱਖ ਨੂੰ ਨਾ ਿਦਸਣ ਖੱਡੇ।
ਮਜ਼ਬੂਤੀ ਕੀ ਕਰੇ, ਧਰਤੀ ਤੇ ਨਹ ਪੈਰ
ਬਹੁਤੀ ਤ ਨਹ ਲੱ ਗੀ, ਰੱਬ ਕਰੇ ਖ਼ੈਰ !’
ਕੁਰਸੀ ਵਾਹਵਾ ਸੋਹਣੀ ਸੀ,
ਉਹ ਬੈਠਿਦਆਂ ਹੀ ਿਡੱਗ ਿਪਆ।
ਲਾਗੇ ਦੀਆਂ ਕੁਰਸੀਆਂ ਵੀ ਿਹੱਲੀਆਂ
ਮੇਰਾ ਹਾਸਾ ਈ ਿਨਕਲ ਿਗਆ।
ਕੁਰਸੀ ਬੋਲੀ,‘ਿਡੱਗ ਿਡੱਗ ਕੇ ਹੋਣਾ ਵੱਡੇ
ਬੰਦ ਅੱਖ ਨੂੰ ਨਾ ਿਦਸਣ ਖੱਡੇ।
ਮਜ਼ਬੂਤੀ ਕੀ ਕਰੇ, ਧਰਤੀ ਤੇ ਨਹ ਪੈਰ
ਬਹੁਤੀ ਤ ਨਹ ਲੱ ਗੀ, ਰੱਬ ਕਰੇ ਖ਼ੈਰ !’