ਨਾ ਨਾ ਨਾ ਨਾ, ਨਹ ਕਰਨੀ ਹੁਣ ਬਿਹਸਬਾਜ਼ੀ
ਤੌਰ-ਤਰੀਕੇ ਰੱਦ ਤਰੀਕ, ਕਰ ਬਹਾਨ ਬਾਜ਼ੀ।
ਮੰਨ ਗਏ, ਤੁਸ ਿਜੱਤੇ, ਅਸ ਹਾਰੀ ਏ ਬਾਜ਼ੀ
ਹਾਰ ’ਚ ਵੀ ਏ ਿਜੱਤ, ਅਸ ਐਵ ਈ ਰਾਜ਼ੀ। ਂ
ਆਨ ਬਹਾਨ ਗਲ ਪੈਣਾ, ਆਦਤ ’ਚ ਏ ਪੰਗੇਬਾਜ਼ੀ
ਿਸਆਣੇ ਤੁਸ ਮਹਾਨ, ਮੰਨਗੇ, ਛੱਡ ਿਦਓ ਜਬਾਜ਼ੀ।
ਚੁੱਪ ਦੇ ਸਮਝੀਏ ਅਰਥ, ਇਾਰਾ ਦੱਸੇ ਿਬਆਨਬਾਜ਼ੀ
ਕੰਨ ਨੂੰ ਪਈ ਆਦਤ, ਕਰ ਲਓ ਦੱਬ ਕੇ ਦੂਣਬਾਜ਼ੀ।
ਹਾਿਸਆਂ ’ਚ ਵੀ ਨ ਹੰਝੂ, ਮਜ਼ਾਕ ਵੀ ਨ ਜਾਅਲਸਾਜ਼ੀ
ਪੀਲੇ-ਭੂਕ ਪਦੇ ਿਚਹਰੇ, ਤੱਕ ਬਦਲਵ ਰੰਗ ਿਪਆਜ਼ੀ।
ਬੀਤੇ ਹ ਤੇ ਬੀਤਗੇ ਾਨ ਨਾਲ, ਚੈਨਲ ’ਤੇ ਸੁਰਖ਼ੀ-ਤਾਜ਼ੀ
‘ਕਿਵਤਾ’ ਦੀ ਕਿਵਤਾ ਬਥੇਰੀ, ਤੇਰੀ ਖ਼ੂਬ ਨਾਅਰੇਬਾਜ਼ੀ।