ਗਰਭਧਾਰਨ ਤ ਿਮਤਮੰਡਲ ਤੱਕ ਦੇ ਸਾਹ
ਜਨਵਰੀ ਤ ਦਸੰਬਰ ਤੀਕ ਦੇ ਮਾਹ।
ਪਿਹਲੀ ਤ ਤੀਹ-ਇਕੱਤੀ ਦਾ ਗਾਹ
ਸੋਮਵਾਰ ਤ ਐਤਵਾਰ ਤੱਕ ਦਾ ਰਾਹ।
ਿਦਨ-ਰਾਤ ਦੇ ਅੱਠ ਪਿਹਰ ਦਾ ਉਮਾਹ
ਕਾਲ-ਸਫ਼ਰ ਦੇ ਪੜਾਅ ਨ ਅਥਾਹ।
ਿਕਤੇ ਿਗਣਤੀਆਂ ਿਮਣਤੀਆਂ ਦਾ ਹੈ ਚਾਅ
ਿਕਤੇ ਸਮ ਦੀ ਸੂਈ ਨ ਕੱਿਢਆ ਤਾਹ।
ਕਦੇ ਪਲ ਦਾ ਵੀ ਨਾ ਕੋਈ ਕਰੇ ਿਵਸਾਹ
ਕਦੇ ਸਾਲ ਬੱਧੀ ਨਾ ਹੋਵੇ ਪਰਵਾਹ।
ਵਰੇ, ਦਹਾਕੇ, ਸਦੀਆਂ ਤੇ ਜੁਗ ਦੀ ਸਲਾਹ।
ਬੀਤਣਾ ਹੈ ਿਫਤਰਤ, ਤੂੰ ਖੱਪ ਨਾ ਖਾਹਮਖਾਹ।
ਸਫ਼ਰ ਦੇ ਮੁਕਾਮ ਤੀਕ ਅਰੁੱਕ ਚਲਦਾ ਜਾਹ
ਅਕਾਲ ਨ ਿਸਰਿਜਆ ਕਾਲ
ਕਰ ਉਹਦੀ ਿਸਫ਼ਤ ਸਲਾਹ।