ਲੰ ਮੀ ਵਾਟ ਰੱਬੀ ਫਿਰਆਦ
ਸੈਰ ਪਹਾੜੀ ਅਭੁੱਲ ਯਾਦ,
ਸਜੀ ਫੱਬੀ ਰੱਬੀ ਕਾਇਨਾਤ,
ਖੂਬ ਖੂਬ ਵਾਹਵਾ ਿਕਆ ਬਾਤ।
ਕਿਵਤਾ ਨ ਜਦ ਕੀਤਾ ਇਾਰਾ,
ਬਦ ਨ ਿਫਰ ਲਾਇਆ ਲਾਰਾ,
ਹੁਣ ਹਰ ਵਰਤਾਰਾ ਬੋਲ ਿਪਆ,
ਭੇਦ ਰੱਬੀ ਕਈ ਖੋਲ ਿਗਆ।
ਕਾਿਵਕ ਜਸ ਿਮੱਠਾ ਗਗਨ,
ੋਭ ਨਜ਼ਾਿਰਆਂ ਕੀਤਾ ਮਗਨ,
ਵਾਹਵਾ ਵਾਹਵਾ ਖੂਬ ਖ਼ੂਬ,
ਕਾਇਨਾਤ ਤੇਰੀ ਾਹ ਮਿਹਬੂਬ।
ਿਕਿਤ ਪਾਣੀ ਝਰ ਝਰ ਆਵੇ,
ਖੱਡ ਵੇਖ ਿਪਆ ਮਨ ਘਬਰਾਵੇ,
ਕਿਠਨ ਪਡੇ ਨਾ ਪੂਬ ਿਭਟ,
ਪਹੁੰਚੇ ਮੰਿਜ਼ਲ ਜੇ ਰੱਬੀ ਿਦਟ।
ਆਖ ਿਰਹਾ ਪਾਣੀ ਦਾ ਝਰਨਾ,
ਦੁੱਖ ਸੁੱਖ ਹਰ ਹਾਲ ਹੈ ਜਰਨਾ,
ਇਨਸਾਨੀ ਿਫਤਰਤ ਜਦ ਪਾਏ ਸਵਾਲ,
ਜਵਾਬ ਹੈ ਕੁਦਰਤ ਸਬਰ ਨਾਲ।
ਪਹਾੜ ਦੀ ਵੇਖ ਉਚਾਈ,
ਨੀਵ ਸੋਚ ਦੀ ਾਮਤ ਆਈ,
ਐਵ ਨਾ ਰਾਈਓ ਪਹਾੜ ਬਣਾਈਏ ਂ
ਓਹਲੇ ਬਣ ਸਭ ਨੂੰ ਭਾਈਏ।
ਚੰਮੇਰਾ ਝੀਲ, ਪਾਣੀ ਕਈ ਮੀਲ,
ਤਾਰਨ ਜੁਗਤੀ ਨ ਕੀਤਾ ਕੀਲ,
ਬੇੜਾ ਬੰਨਣ ਦਾ ਸਿਹਜ ਤੇ ਵੇਲਾ,
ਯਾਦ ਰੱਖੀਏ ਤ ਸਦਾ ਸੁਹੇਲਾ।
ਵਗਦੇ ਪਾਣੀ ਿਵੱਚ ਚਟਾਨ,
ਅਡੋਲ ਜੀਵਨ ੋਭਾ ਾਨ,
ਚੁਫ਼ੇਰੇ ਸੁਿਣਆ ਨਾਲ ਿਧਆਨ,
ਆਤਮ ਖੋਜ ਦੇ ਕਈ ਿਬਆਨ।
ਚੰਬੇ ਿਵਚਲੇ ਕਈ ਅਚੰਭੇ,
ਤੱਕ ਤੱਕ ਕੇ ਦੁਨੀਆਂ ਹੰਭੇ,
ਰਹੇ ਿਜਦੇ ਆਵਗੇ ਫੇਰ,
ਿਮਲੇ ਸੰਪਰਕ ਸੰਦੇ ਢੇਰ।