ਬਖਿ ਦੀ ਗੁੜਤੀ ਤੇ ਮਹਾਨ ਿਦਵਗੁਣੀ ਗੋਦ ਦੀ ਪਾਲਣਾ,
ਅਰਜ਼ ਫ਼ਰਜ਼ ਤੇ ਅਸਚਰਜ ਨਾਲ ਭਰਪੂਰ ਿਸਿਖਆ ਦੀ ਘਾਲਣਾ।
ਿਕਆ ਸੋਹਣੀ ਸੰਗਤ ਤੇ ਿਸਫ਼ਤ-ਸੁਹਾਵਾ ਵਾਤਾਵਰਣ ਹੋਣੈ,
ਿਕੰਨਾ ਗੁਰਬਾਣੀ ਦਾ ਿਪਆਰ ਤੇ ਿਕੰਨਾ ਨਾਮ-ਿਸਮਰਨ ਹੋਣੈ।
ਨਾਨਕ-ਜੋਿਤ ਦਾ ਿਵਸਮਾਦ ਰਗ-ਰਗ ਿਵੱਚ ਤੇ ਿਵਰਸੇ ਦਾ ਗੌਰਵ ਹੋਣੈ,
ਸ਼ਾਸਤਰ ਤੇ ਸ਼ਸਤਰ ਦੇ ਸੁਮੇਲ ਚ ਮੀਰੀ ਪੀਰੀ ਦਾ ਮਾਣ ਹੋਣੈ।
ਪੰਜਵ ਤੇ ਨੌਵ ਪਾਤਾਹ ਦੀ ਹਾਦਤ ਦੇ ਅਰਥ ਦਾ ਖ਼ੂਬ ਿਗਆਨ ਹੋਣੈ,
ਪੇਮ ਖੇਲਨ ਦਾ ਚਾਅ ਤੇ ਿਸਰ ਤਲੀ ਤੇ ਧਰ ਤਹੀਓ ਤ ਕੁਰਬਾਨ ਹੋਣੈ।
ਚਮਕੌਰ ਦੀ ਗੜੀ ਨੂੰ ਤੇ ਸੂਰਮੇਸਾਿਹਬਜ਼ਾਿਦਆਂ ਨੂੰ ਸਦਾ ਿਸਜਦਾ ਹੋਣੈ,
ਸਰਹੰਦ ਦੀ ਦੀਵਾਰ ਤੇ ਮਹਾਨ ਸਾਿਹਬਜ਼ਾਿਦਆਂ ਨੂੰ ਸਦਾ ਪਣਾਮ ਹੋਣੈ।
ਬਿਹਮੰਡ ਿਵੱਚ ਫੈਲ ਗਈ ਹੈ ਗੂੰਜ, ਅਮਰ ਗਾਥਾ ਸਾਿਹਬਜ਼ਾਿਦਆਂ ਦੀ,
ਚੀ, ਹੋਰ ਚੀ, ਹੋਰ ਚੀ ਹੁੰਦੀ ਜਾਣੀ ਗੂੰਜ ਜੈ ਜੈ ਦੇ ਜੈਕਾਿਰਆਂ ਦੀ।
ਬੋਲੇ ਸੋ ਿਨਹਾਲ…..ਸਿਤ ਸੀ ਅਕਾਲ