ਿਕ ਹੱਥ ਧੋ ਿਪੱਛੇ ਪੈ ਿਗਐ ਵਾਇਰਸ ਕਰੋਨਾ ਂ
ਪੈਸਾ ਹੱਥ ਦੀ ਮੈਲ, ਨਾ ਹੁਣ ਸੁਝੇ ਚਦੀ-ਸੋਨਾ।
ਪਹੀਆ ਿਗਆ ਠਿਹਰ, ਚੌਕੰਨੀ ਚੁੱਪ ਹਰ ਪਿਹਰ
ਵਾਇਰਸਾ ਤੂੰ ਵੀ ਆਖ, ਨਹਓ ਆਣਾ ਤੇਰੇ ਿਹਰ।
ਦਫ਼ਤਰ ਦੁਕਾਨ ਤੇ ਜੰਦਰੇ, ਜੀਵਨ ਵੰਨੀ ਵੰਗਾਰ।
ਸੈਰ ਸਪਾਟਾ ਹੁਣ ਅੰਦਰੇ, ਿਸਮਿਟਆ ਘਰ ਸੰਸਾਰ।
ਹੱਥ ਧੋਵੋ, ਹੱਥ ਧੋਵੋ, ਿਕਤੇ ਹੱਥ ਨਾ ਮਲਣੇ ਪੈਣ
ਵੇਲਾ ਹੱਥ ਨਾ ਆਵਣਾ, ਸਭ ਇਕ ਦੂਜੇ ਨੂੰ ਕਿਹਣ।
ਿਵਹੜੇ ਤ ਕਮਰੇ ਕਮਰੇ ਤ ਬੈਠਕ ਤੇ ਲਾਬੀ, ਰਸੋਈ
ਘਰ ਦੀਵਾਰੀ ਦੀ ਅੰਦਰ ਡਰੀ ਿਜ਼ੰਦਗੀ ਿਗਫ਼ਤ ਹੋਈ।
ਖ਼ਬਰ ਨੂੰ ਲਾ ਤੜਕਾ, ਕਦੇ ਨਮਕੀਨ ਕਦੇ ਿਮੱਠਾ ਖਾ ਲਓ
ਪਾਕੇ ਲਾਚੀ-ਸੌਫ਼ ਚਾਹ ਗੁੜ ਆਲੀ ਜ ਿਫੱਕੀ ਬਣਾ ਲਓ।
ਕਦੇ ਟੀ ਵੀ ਕਦੇ ਮੋਬਾਈਲ, ਹਰ ਥ ਕਰੋਨਾ ਦੀ ਚਰਚਾ
ਕਰੇ ਕੌਣ ਜੁਰਮਾਨਾ ਜ਼ਿਹਮਤੇ, ਕੌਣ ਕਰਾਵੇ ਪਰਚਾ।
ਿਵਸਰੇ ਰੱਬ ਤ ਿਵਆਪੇ ਰੋਗ ਕਰੋਨਾ ਕਰਾਇਆ ਯਾਦ
ਹੱਥ ਲੱ ਗੇ ਕੰਨ, ਹੁਣ ਜੋੜ ਹੱਥ ਿਦਲ ਅਲਾਪੇ ਫਿਰਆਦ।