ਸ਼ੁਭ ਕਾਰਜ

ਸੋਹਣੇਪਿਰਵਾਰ ਤੇ ਸੁੰਦਰ ਜੋੜੀ,
ਹੋਏ ਇਕਸੁਰ ਸੁਹਾਗ ਤੇ ਘੋੜੀ,
ਲੱ ਗੇ ਜੁੜਣ ਦੋ ਪਿਰਵਾਰ,
ਿਮਲਣ ਵਧਾਈਆਂ ਨਵ ਸੰਸਾਰ।
ਸੁਖਣ ਸੁਖਿਦਆਂ ਿਦਨ ਸੀ ਆਇਆ,
ਰੀਝ ਚਾਵ ਮਨ ਸੀ ਭਾਇਆ,
ਿਵਆਹ ਦੀ ਖ਼ੂਬ ਿਤਆਰੀ ਹੋਈ,
ਖ਼ਰੀਦੋ-ਫਰੋਖ਼ਤ ਭਾਰੀ ਹੋਈ।
ਜਟਲਮੈਨ ਦੀ ਪੂਰੀ ਟੋਰ,
ਆਕੜੀ ਧੌਣ ਤੇ ਵੱਖਰੀ ਤੋਰ,
ਜਾਪਣ ਨਾਰੀਆਂ ਿਜਵਪਰੀਆਂ,
ਲਾਲ-ਗੁਲਾਬੀ ਹਰੀਆਂ ਭਰੀਆਂ।
ਹਰ ਕਦਮ ਹੀ ਅੱਜ ਿਨ ਤ ਹੈ,
ਹਰ ਬੋਲ ਹੀ ਅੱਜ ਗੀਤ ਹੈ,
ਖੁੀਆਂ ਹਾਸੇ ਤੇ ਚਿਹਕ ਨ,
ਮੇਲ-ਗੇਲ ਤੇ ਮਿਹਕ ਨ ।
ੁਭ-ੁਭ ੁਭ-ੁਭ ਗਨ ਗਨ,
ਰੁੱਝੇ-ਰੁੱਝੇ ਮਗਨ ਮਗਨ,
ਧਰਤੀ ਤੇ ਅੱਜ ਪੈਰ ਨਾ ਲੱ ਗੇ,
ਡਦੇ ਿਫਰਣ ਿਜਵ ਗਗਨ-ਗਗਨ।
ਅਨੰ ਦ-ਕਾਰਜ ਦਾ ਸਮ ਆਇਆ,
ਰਾਗੀਆਂ ਕੀਰਤਨ ਵਾਹਵਾ ਗਾਇਆ,
ਪੱਲੇ ਪਕੜੇ ਤੇ ਲਾਵ ਹੋਈਆਂ,
ਕੀਤੀਆਂ ਅਰਦਾਸ ਤੇ ਖੁੀਆਂ ਬੋਈਆਂ।
ਵਾਹ, ਐਨਾ ਸੋਹਣਾ ਿਵਆਹ,
ਪਰ ਇਹ ਕੀ ਪਾਇਆ ਗਾਹ,
ਵੱਜਣ ਗੀਤ ਪਵਣ ਭੰਗੜੇ,
ਕਾਹਤ ਮਨ ਮੇਰਾ ਤਾਹ ਤਾਹ।
ਐਨਾ ਕੁਝ ਖਾਣ-ਪੀਣ ਨੂੰ ,
ਏਨ ਨੂੰ ਬਸ ਨਾ ਜੀਣ ਨੂੰ ,
ਬਣ ਨਾ ਜਾਵੇ ਰੋਗ ਥੀਣ ਨੂੰ ,
ਦੁੱਖ-ਸੁੱਖ ਤੇ ਬਹਾਨਾ ਪੀਣ ਨੂੰ ।
ਹੁਣੇ-ਹੁਣੇ ਤ ਸੁਣੀ ਸੀ ਬਾਣੀ,
ਿਨਕਲ ਗਈ ਿਕ ਦੂਏ ਥਾਣੀ,
ਖੁੱਲੀ ਵਰਤੀ ਿਜਵ ਛਬੀਲ,
ਿਕ ਨਾ ਕਰ ਹੁੱਜਤ-ਹੀਲ।
ਕਾਰਜ-ਅਨੰਦ ਹੋਵੇ ਿਵਆਹ,
ਕਦੇ ਨਾ ਪਾਈਏ ਪੀਣ ਦਾ ਗਾਹ,
ਜ਼ਿਹਰ-ਭਾਜੀ ਦਾ ਇਹ ਰਾਹ,
ਵੰਡੇ ਰੋਗ ਤੇ ਭੇ ਸਾਹ।

Leave a Comment

Your email address will not be published. Required fields are marked *