ਖ਼ਾਲਸਾ

ਦੋ ਸੋ ਤੀਹ ਸਾਲ ਦੀ ਰਿਹਮਤ
ਦੁਸਮਨ ਦੂਤ ਵੀ ਹੋਏ ਸਿਹਮਤ।
ਗੁਰੂ ਨਾਨਕ ਦਾ ਧਰਮ ਿਸੱਖ
ਬਾਣੀ ਦੀ ਬਖ਼ਸ ਤੇ ਦੈਵੀ ਿਦੱਖ।
ਭਗਤ ਕਬੀਰ ਦੇ ਖ਼ਾਲਸੇ ਨਾਮ
ਿਲਿਖਆ ਪੇਮ-ਭਗਤੀ ਪੈਗਾਮ।
ਛੱਤੀ ਮਹਪੁਰਖ ਦੀ ਬਾਣੀ ਬਖਸ਼
ਦਸਮੇਸ਼ ਜੀ ਨ ਸਾਿਜਆ ਸ਼ਖ਼ਸ।
ਰਿਹਣੀ-ਬਿਹਣੀ ਦਾ ਿਦੱਤਾ ਿਵਧਾਨ
ਖ਼ਾਲਸੇ ਦੇ ਵੱਸਣ ਦਾ ਿਵਧਾਨ।
ਨਾਮ ਦਾਨ ,ਬਾਣੀ ਨਾਲ ਜੁੜੇ ਕਕਾਰ
ਬਿਹਸ ਤ ਪਰੇ, ਪਰੇਰੇ ਿਪਆਰ ਅਪਾਰ।
ਵੱਸ ਨਾ ਸਥਾਨ ਦੇ ਨਾ ਕਾਲ ਦੇ
ਿਨਹਾਲ ਹੋਵੇ ਸਿਤ ਸੀ ਅਕਾਲ ਦੇ।
ਗੁਰੂ ਅਸਥਾਨ ਲਈ ਵਾਰੇ ਸੀਸ
ਸੇਵਾ ਿਸਮਰਨ ਤੇ ਸੰਗਤ ਅਸੀਸ।
ਬਾਣੀ ਦੇ ਸੰਦੇ, ਨਾਨਕ ਜੋਿਤ ਦੇ ਆਦੇ
ਿਵਸਾਖੀ ਕਰਵਾਇਆ ਖਾਲਸਾ ਪਵੇ।
ਹੁਣ ਹੋਰ ਕੁਝ ਹੋਣ ਪਿਹਲ ਹੋਵੇ ਿਸੰਘ ਤੇ ਕੌਰ
ਕੁਝ ਬੋਲਣ-ਸੁਨਣ ਪਿਹਲ ਬਾਣੀ ਦੀ ਲੋਰ।
ਨਾਮ ਨਾਲ ਜਾਣੀਏ, ਕਰਨੀ ਹੋਵੇ ਪਧਾਨ
ਨਾਮ ਦੀ ਚੜਦੀ ਕਲਾ ਤੇ ਸਾਿਹਬ ਹੋਇਆ ਿਨਸ਼ਾਨ।
ਗੁਰਬਾਣੀ-ਪੀਤ ਚ ਵਰਤੇ ਸ਼ਬਦ ਦੀ ਕਲਾ
ਮੂਲ ਿਗਆਨ ਚ ਆਪੇ ਉਪਜੇ ਸਰਬੱਤ ਦਾ ਭਲਾ

Leave a Comment

Your email address will not be published. Required fields are marked *