ਫ਼ਲ ਦੀ ਹੋਵੇ ਵਾਹਵਾ ਤੇ ਫੁੱਲ ਦੀ ਹੈ ਾਨ
ਫ਼ਲ ਕਰਨ ਸੁਕਤ ਤੇ ਫੁੱਲ ਨਾਲ ਸਨਮਾਨ।
ਿਕੱਦ ਐਨੀ ਿਸਫ਼ਤ ਤੇ ਿਕੱਦ ਐਨੀ ਦਾਦ
ਿਕਸ ਜੁਗਤ ਨਾਲ ਜੋੜੀ ਕੁਦਰਤ ਦੀ ਜਾਇਦਾਦ।
ਜੜ ਨ ਿਦੱਤਾ ਰਸ ਤੇ ਗੁਣ ਨ ਭਿਰਆ ਸਾਦ
ਰੱਬ ਦੀ ਹੋਈ ਰਿਹਮਤ ਤ ਫਲ ਦੀ ਤਾਦਾਦ।
ਜੜਨ ਿਦੱਤਾ ਰੂਪ ਤੇ ਿਮੱਟੀਓ ਿਲਆ ਰੰਗ
ਰੱਬ ਨ ਕੀਤੀ ਿਮਹਰ ਤ ਮਿਹਕ ਦੇ ਸੰਗ।
ਨਕਲੀ ਫੁੱਲ ,ਮਿਹਕ ਨਾ ਕੋਈ, ਕੀਮਤ ਹੋਵੇ ਲੱ ਖ
ਝੂਠ ਸਾਕ ’ਚ ਸਿਹਕ ਨਾ ਕੋਈ, ਆਸ ਿਕੱਥ ਰੱਖ।
ਨਾ ਕੋਈ ਜੜ ਿਨਰੀ ਹੈ ਫੜ, ਭਰਮ ਦੀ ਸਜਾਵਟ
ਿਵਕਦੀ ਖ਼ੂਬ ਬਾਜ਼ਾਰ, ਬੰਦੇ ਬਣਾਈ ਬਨਾਵਟ।
ਕੁਝ ਮਾਲੀ ਦੀ ਵੀ ਸਾਧਨਾ, ਜੜ ਨੂੰ ਰੱਿਖਆ ਹਰਾ
ਿਮੱਟੀ, ਪਾਣੀ, ਧੁੱਪ ਤੇ ਿਧਆਨ ਹਵਾ ਦਾ ਧਿਰਆ।
ਸੁੱਿਕਆ ਬੂਟਾ ਨਾ ਹੋਵੇ ਹਰਾ, ਲੱ ਖ ਡਬੋਵੋ ਪਾਣੀ ’ਚ
ਜੜ ਤ ਟੁੱਟਾ ਨਾ ਵੱਧ ਸਕੇ, ਝੂਰਦਾ ਰੋਵੇ ਢਾਣੀ ’ਚ।
ਜੜ ਿਮੱਟੀ ’ਚ ਤੇ ਿਮੱਟੀ ਧਰਤ ਦੀ, ਿਜਸ ਉਗਾਏ ਬੂਟੇ
ਕਦੇ ਤਪ ਕਦੇ ਠਾਰ ਤੇ ਕਦੇ ਹਵਾ ਦੇ ਹੂਟੇ।
ਵੱਡੇ ਲਲਾਰੀ ਨ ਰੰਗ ’ਚ ਰੱਤੇ, ਿਫਰ ਰੁੱਝੇ ਹਰ ਪਲ
ਟਾਹਣੀਓ ਟਾਹਣੀ ਪੱਿਤਓ ਪੱਤੇ ਆਏ ਫੁੱਲ ਤੇ ਫੁੱਲ।
ਸਿਹਜੇ ਸਿਹਜੇ ਪਈ ਖੁਬੋਈ, ਕਾਦਰ ਿਦੱਤੀ ਢੋਈ
ਰੂਪ, ਰਸ, ਰੰਗ ਤੇ ਸੁਗੰਧ, ਕਮਾਲ ਕਮਾਲ ਹੈ ਹੋਈ।
ਆਲੇ ਦੁਆਲੇ ਖ਼ਬਰ ਹੈ ਹੋਈ, ਵੰਡ ਹੱਥ ਦੋਈਂ
ਚੁੱਪ ਚੁਪੀਤੇ ਵੰਡਣ ਇਕ-ਸਮਾਨ ਦੂਜ ਤੀਜ ਨਾ ਕੋਈ।
ਿਸਖਣਾ ਮਿਹਕਣਾ ਤ ਜੁੜ ਜੜ ਨਾਲ, ਹੋ ਿਨਹਾਲ
ਿਸਖਣਾ ਿਖੜਨਾ ਤ ਜੁੜ ਜੜ ਨਾਲ, ਕਰ ਕਮਾਲ।
ਜੜ ਦੇ ਜੇ ਹੈ ਕਾਬੂ ਤ ਵਧਦਾ ਜਾਵ ਿਮਲਣ ਵਧਾਈਆਂ
ਿਵੱਚ ਜੜ ਦੇ ਹੈ ਜਾਦੂ, ਹੋ ਜਾਵੇ ਤ ਿਮਹਰ ਸਾਈਆਂ।