ਕਿਵਤਾ ਦਾ ਸੱ ਚ

ਅੰਤਰ ਮਨ ਿਵੱਚ ਨਾਮ ਦਾ ਰੰਗ ਤ ਉਗਮੇ ਕਿਵਤਾ।
ਰੂਹ ਨਾਲ ਰਚੇ ਬਦ ਦਾ ਸੰਗ ਤ ਉਪਜੇ ਕਿਵਤਾ।
ਕੁਦਰਤ ਚ ਕਾਦਰ ਦੇ ਝਲਕਾਰੇ ਤ ਉਭਰੇ ਕਿਵਤਾ।
ਕਾਦਰੇ-ਨਦਰ ਚ ਕਰਮ ਦਾ ਵਰਤਾਰਾ ਤ ਉਸਰੇ ਕਿਵਤਾ।
ਚੇ ਸੁੱਚੇ ਬਦ ਦੇ ਸੁਕਤ ਹੋਣ ਦਾ ਭਾਗ ਹੈ ਕਿਵਤਾ।
ਰੰਗ ਰੁੱਤੇ ਸਾਹਵ ਦੇ ਸੰਗੀਤ ਦਾ ਰਾਗ ਹੈ ਕਿਵਤਾ।
ਹਾਲ-ਏ-ਦੁਹਾਈ ਦਾ ਚਹੁੰ ਬਦ ’ਚ ਜੋੜ ਨਹ ਕਿਵਤਾ।
ਬੇਥਵੀ ਤੇ ਬਦ ਿਵਛੁੰਨੀ ਸੋਚ ਦਾ ਰੋੜ ਨਹ ਕਿਵਤਾ।
ਭੰਨ ਭਰੋਸਾ ਤੇ ਿਵਸਾਰੇ ਿਵਰਸਾ,
ਐਸੇ ਅਭਾਗੇ ਾਇਰ ਦੀ ਆਵਾਜ਼ ਨਹ ਕਿਵਤਾ।
ਪਿਸੱਧੀ, ਪਦਾਰਥ ਤੇ ਪੁਰਸਕਾਰ ਦੀ ਮੁਹਤਾਜ ਨਹ ਕਿਵਤਾ।
ਕਰਾਵੇ ਿਬਰਹ ਤੇ ਿਬਬੇਕ ਦਾ ਸੁਮੇਲ ਉਹ ਕਿਵਤਾ ਚੀ।
ਗੁਣਾਵੇ ਹਿਰ ਗੁਣ ਤੇ ਸਮਰੱਥ ਹਿਰ ਮੇਲ ਉਹ ਕਿਵਤਾ ਸੁੱਚੀ।
ਹੇ ਰੱਬਾ! ਆਪਣੀ ਚਰਨ ਲਾ ਲੈ
‘ਕਿਵਤਾ’ ਨੂੰ ਨਾਸਿਤਕਤਾ ਦੀ ਮਾਰ ਤ ਬਚਾ ਲੈ।

Leave a Comment

Your email address will not be published. Required fields are marked *