ਸੁਣੋ ਜੁੱਤੀ ਦੀ ਅਜਬ ਕਹਾਣੀ,
ਿਕਸੇ ਦੀ ਗੋਲੀ ਿਕਸੇ ਦੀ ਰਾਣੀ।
ਕੰਿਢਆਂ ਤ ਬਚਾਵੇ ਜੁੱਤੀ
ਪੈਰ ਨੂੰ ਸਜਾਵੇ ਜੁੱਤੀ।
ਹੱਟੀ ਤ ੋਅਰੂਮ ’ਚ ਆ ਗਈ
ਭਰਮ ਨਮੂਨ ਸਭ ਨੂੰ ਭਾ ਗਈ।
ਜੁੱਤੀ ਦਾ ਹੁਣ ਵਿਧਆ ਸਟਡਰਡ
ਦੇਸੀ ਤ ਹੋ ਗਈ ਬਰਡਰਡ।
ਨਵ ਜੁੱਤੀ ਦੇ ਸਭ ਨੂੰ ਚਾਅ
ਨਵ ਰੰਗ ਤੇ ਨਵ ਨ ਰਾਹ।
ਆਪਣੀ ਪੈਰ ਜੁੱਤੀ ਭਾਵੇ
ਇਹ ਿਕ ਮੰਦੀ ਦੀ ਗੱਲ ਰਟਾਵੇ।
ਜੁੱਤੀ ਧਰਤ ਤੇ ਕਦਮ ਰਖਾਵੇ
ਜੁੱਤੀ ਜਗ ਦੀ ਸੈਰ ਕਰਾਵੇ।
ਿਬਨ ਜੁੱਤੀ ਕੋਈ ਿਕੱਥੇ ਜਾਵੇ
ਥ-ਕੁਥ ਦੇ ਭਰਮ ਿਮਟਾਵੇ।
ਹੁਣ ਤ ਜੁੱਤੀ ਪੈਰ ਦੀ ਆਨ
ਹੁਣ ਤ ਜੁੱਤੀ ਪੈਰ ਦੀ ਾਨ।
ਿਬਖੜੇ ਪਡੇ ਝਾਗੇ ਜੁੱਤੀ
ਨਫ਼ਰਤ ਕੀਤੀ ਹਵਾ ਬੇਰੁਤੀ।
ਿਜ-ਿਜ ਜੁੱਤੀ ਘਸਦੀ ਜਦੀ
ਿਵੱਚ ਜੰਜਾਲ ਧੱਸਦੀ ਜਦੀ।
ਟੁੱਟਦੀ-ਟੁੱਟਦੀ ਇੱਕ ਿਦਨ ਟੁੱਟੀ
ਅਣਲੋੜਦੀ ਵਗਾਹ ਮਾਰ ਸੁੱਟੀ।
ਕੰਮ ਿਬਨ ਚੰਮ ਨੂੰ ਕੀ ਕਰਨਾ
ਮੁਿਕਲ ਹੋ ਿਗਆ ਇਸ ਨੂੰ ਜਰਨਾ।
ਪੈਰ-ਪੈਰ ਤੇ ਪਈ ਲੜਾਈ
ਔਖੇ-ਸੌਖੇ ਲਈ ਅੜਾਈ।
ਜੁੱਤੀ ਦੇ ਬਦਲੇ ਕਈ ਸੰਸਾਰ
ਬਦਿਲਆ ਨਾ ਕਰਮ ਿਕਰਦਾਰ।
ਜੁੱਤੀ ਨ ਸਦ ਜੁੱਤੀ ਰਿਹਣਾ
ਜੁੱਤੀ ਦਾ ਕੰਮ ਪੈਰ ਪੈਣਾ।
ਿਜਸਨ ਜੁੱਤੀ ਪੈਰ ਰੋਲੀ
ਬਣ ਗਈ ਉਹ ਉਹਦੀ ਗੋਲੀ।
ਗੰਢੀ ਤਰੁੱਪੀ ਪਰ ਆਨ ਨਹ
ਰੋਲਣ ਵਾਲੇ ਦੀ ਾਨ ਨਹ।
ਿਜਸਨ ਜੁੱਤੀ ਦੀ ਕਦਰ ਪਛਾਣੀ
ਬਣ ਗਈ ਉਹ ਉਸਦੀ ਰਾਣੀ।
ਿਜਹੜਾ ਜੁੱਤੀ ਨਾਲ ਤੋੜ ਿਨਭਾਵੇ
ਹਰ ਦਮ ਜਸ ਉਹਦਾ ਕਿਵਤਾ ਗਾਵੇ।