ਚੱਲ ਬਈ ਕਿਵਤਾ ਚੱਲ, ਚੱਲ ਚੱਲੀਏ ਿਦੱਲੀ
ਤੈਨੂੰ ਿਕਦ ਿਟਕਾਅ, ਜਦ ਦੁਨੀਆਂ ਏ ਿਹੱਲੀ।
ਵਾੜ ਖੇਤ ਨੂੰ ਖਾਵੇ, ਸਮਝ, ਗੱਲ ਉਲਝ ਹੈ ਚੱਲੀ,
ਖੁੰਬ ਠੱ ਪਦੇ ਖ਼ੂਬ ਪੰਜਾਬੀ, ਬੋਲੇ ਕੋਈ ਛੱਲ ਵਲੱ ਲੀ।
ਬਦਰ ਵੰਡ ਕਰਦੀ, ਮਸ ਹੁਣ ਫਸੀ ਏ ਿਬੱਲੀ,
ਮਤੇ ਪਕਦੀ ਕਈ, ੁਦੈਣ ਹੋਈ ਜਾਵੇ ਹੋਰ ਝੱਲੀ।
ਤਾਰੀਕ ਤੇ ਪਾਵੇ ਤਾਰੀਕ, ਨਾ ਗੱਲ ਪੂਜੀ ਹੱਲ,
ਭੜਥੂ ਿਪਆ ਚਹੁੰ ਪਾਸੇ, ਅੰਦੋਲਨ ਮਚਾਈ ਤਰਥੱਲੀ।
ਹਰ ਦੇ, ਹਰ ਸੰਸਥਾ, ਨਾ ਿਪੱਛੇ ਿਰਹਾ ਕੋਈ ਬੱਲੀ,
ਬਾਣ ਲੱ ਗੇ ਤੇ ਜਾਗੇ ਰੋਸ ,ਹਰ ਅੱਖ ਹੈ ਿਸੱਲੀ।
ਟਿਵੱਟਰ, ਫੇਸ ਬੁੱਕ, ਵਟਸਐਪ, ਹਰ ਐਪ ਹੈ ਮੱਲੀ,
ਿਨਚੇ ਹੈ ਜੀਤ, ਰਿਹਓ ਕੱਠ, ਹੈ ਹਕੂਮਤ ਿਹੱਲੀ।
ਿਮਟ ਜਾਵੇ ਜ਼ਿਹਰ ਕਾਨੂੰ ਨੀ, ਸੁਖ ਸੁਨ ਹਾ ਘੱਲ,
ਥੰਮ ਜਾਵੇ ਕਿਹਰ ਜਨੂੰ ਨੀ, ਜੇ ਓਹਦੀ ਨਦਰ ਸਵੱਲੀ।
ਅਰਦਾਸ ’ਚ ਮੰਗੀਏ ਖ਼ੈਰ, ਗੱਲ ਪੁੱਜੇ ਕੋਈ ਹੱਲੀ,
ਪਰਤਣ ਘਰੋ ਘਰ ਸਭ, ਸਮੇਤ ਸੁੱਖ ਸਾਦ ਮੱਲੀ।