ਆਜ਼ਾਦੀ ਲਈ ਕੀ ਹਉਿਕਆਂ ਲੈਣ ਜੋਗੀ?

ਹੋ ਬਸੰਤ ਨੀ ਬਸ ਅੰਤ ਹੋਈ,
ਤਾਕਤ ਰਹ ਨਹ ਦੁੱਖੜੇ ਸਿਹਣ ਜੋਗੀ।
ਨ ਚ ਨ ਚ ਕੇ ਸੋਚ ਨ ਬਦਨ ਤਾਈ,ਂ
ਥ ਛੱਡੀ ਨਹ ਿਦਲ ਦੇ ਰਿਹਣ ਜੋਗੀ।
ਿਜਸ ਹੀਰ ਲਈ ਜ਼ਰ ਤੇ ਘਰ ਛੱਡੇ,
ਦੇਵੇ ਥਾ ਨ ਿਗੱਠ ਵੀ ਬਿਹਣ ਜੋਗੀ।
ਭੱਠ ਪਵੇ ਸੋਨਾ ਿਜਹੜਾ ਕੰਨ ਪਾੜੇ,
ਆਜ਼ਾਦੀ ਲਈ ਕੀ ਹਉਿਕਆਂ ਲੈਣ ਜੋਗੀ।
ਨਹ ਨਹ ਹਉਕੇ, ਨਹ ਅਸ ਨ ਕਦੇ ਿਲੱ ਤੇ,
ਖ਼ੂਨ ਸਾਡੇ ਨ ਸਦਾ ਹੀ ਖੌਲਦੇ ਰਹੇ।
ਚਕਨਾਚੂਰ ਕਈ ਕੀਤੀਆਂ ਿਹਨਾਹੀਆਂ,
ਬੇੜਾ ਸਦਾ ਤ ਜ਼ਾਲਮ ਦਾ ਬੋੜਦੇ ਰਹੇ।
ਪਿਹਰੇਦਾਰ ਹ ਿਹੰਦ ਦੇ ਸਦਾ ਤ ਹੀ,
ਬੂਥਾ ਵੈਰੀ ਦਾ ਕਦ ਨਹ ਤੋੜਦੇ ਰਹੇ?
ਦੇ ਲਈ ਕੁਰਬਾਨੀ ਦੇ ਸਦਾ ਤ ਹੀ,
ਨਵ ਤ ਨਵ ਿਰਕਾਰਡ ਹ ਤੋੜਦੇ ਰਹੇ।
ਅਿਕਰਤਘਣ ਇਹ ਕੀਤੀ ਨਾ ਜਾਣਦੇ ਨ,
ਹੀਰੇ ਸੁੱਿਚਆਂ ਨੂੰ ਿਮੱਟੀ ਿਵੱਚ ਰੋਲ ਰਹੇ ਨ ।
ਿਜਹੜੇ ਲੱ ਖ ਦੇ ਅੰਦਰ ਪਏ ਖੇਡਦੇ ਸਨ,
ਹੋਕਾ ਆਲੂ-ਕਚਾਲੂ ਦਾ ਬੋਲ ਰਹੇ ਨ ।
ਘਰ ਅੰਦਰ ਸਨ ਕੀਤੀਆਂ ਬਾਦਾਹੀਆਂ,
ਇੱਥੇ ਆਲੂ ਤੇ ਮੂਲੀਆਂ ਤੋਲ ਰਹੇ ਨ ।
41
ਿਖੜੇ ਮੱਥੇ ਨ ਸਦਾ ਹੀ ਗੱਲ ਕਰਦੇ,
ਜ਼ਿਹਰ ਅੰਦਰ ਭਾਵ ਹੀ ਡੋਲ ਰਹੇ ਨ ।
ਹੁਣ ਵੀ ਵਤਨ ਨੂੰ ਕਦੇ ਜੇ ਲੋੜ ਪੈ ਗਈ,
ਅਸ ਫੇਰ ਵੀ ਿਪਛਹ ਨਹ ਹਟਣ ਵਾਲੇ।
ਡਰਦੇ ਮੌਤ ਤ ਨਹ ਜੋਧੇ ਕਦੇ ਵੀ ਇਹ,
ਸਦਾ ਮੋਹਰਲੇ ਮੋਰਚੇ ਡਟਣ ਵਾਲੇ।
ਪਰ ਅਸ ਬਣ ਘਿਸਆਰੇ ਨਹ ਰਿਹ ਸਕਦੇ,
ਸਮ ਚੜਦੀਆਂ ਕਲ ਿਵੱਚ ਕੱਟਣ ਵਾਲੇ।
ਸ ਦਲੀਪ ਿਸੰਘ ਜੀ ਬਾਵਾ
(ਮਾ ਇਹ ਜਲਦੀ ਰਹੇਗੀ ’ਚ)

Leave a Comment

Your email address will not be published. Required fields are marked *