ਫ਼ਿਰਆਦ

ਕਦੇ ਕਦਾਈ ਖ਼ਬਰ ਆਦੀ ਐਸੀ ਅਜੀਬ ਂ ,
ਬਦ ਆਪੇ ਜੁੜ ਜਾਣ, ਅਰਥ ਦੀ ਤਰਕੀਬ ।
ਿਰਿਤਆਂ, ਰੀਤ-ਰਸਮ ਤੇ ਲੱ ਗ ਜਦਾ ਜਦ ਿਚੰਨ !
ਆਪਣਾ-ਬੇਗਾਨਾ ਕੌਣ ਇੱਕਿਮਕ ਤੇ ਿਵਿਭੰਨ !
ਕਰੋਨਾ ਇਹਨੂੰ ਚੰਬਿੜਆ, ਆਣ ਨਾ ਪਵੇ ਮੁੜ
ਏਸ ਡਰ ਿਕਸੇ ਵੀ ਮੋਹ ਦੀ ਰਿਹੰਦੀ ਥੁੜ।
ਜੀਦੇ ਜੀ ਿਜਸ ਨ ਸੇਵਾ ਕੀਤੀ ਅਪਾਰ
ਆਪਣਾ ਆਪ ਵਾਿਰਆ ਤੇ ਜੋਿੜਆ ਪਿਰਵਾਰ ।
ਅੰਤ ਨੂੰ ਿਚਹਰਾ ਵੇਖਣ ਦੀ ਆਈ ਨਾ ਚਾਹਤ,
ਸੁੱਖ ਦੇ ਸਭ ਬੰਧਨ, ਯਾਦ ਕਰਵਾਈ ਕਹਾਵਤ ।
ਬਦਲਣ ਦੇਹ, ਰੂਹ ਇੱਕੋ, ਕੀ ਪਦਾ ਹੈ ਫ਼ਰਕ
ਇੱਥੇ ਓਥੇ, ਅਗਨੀ ਇੱਕੋ, ਜ਼ਾਲਮ ਵੈਦ ਦਾ ਤਰਕ ।
ਿਕਸ ਦੀ ਦੇਹ, ਰੂਹ ਤੇ ਿਰਤਾ ਿਕਸ ਿਕਸਮ ਦਾ
ਸਵਾਰਥ ਦੇ ਬੱਝੇ ਤੇ ਬੰਧਨ ਹੈ ਿਜਸਮ ਦਾ ।
ਚੁੱਪ ਚੁਪੀਤੇ ਨਾ ਮੁੱਕੇ, ਭੇਦ ਹੋਏ ਜਗ ਜ਼ਾਿਹਰ
ਪਛਤਾਵੇ ਪੱਲੇ ਪੈ ਗਏ, ਰੁਝਾਏ ਕਾਨੂੰ ਨੀ ਮਾਿਹਰ ।
ਦੇਹ ਮੋਈਆਂ ਪਰ ਪਿਰਵਾਰ ਦੇ ਨ ਅਰਥ
ਿਕਤੇ ਨਾ ਿਕਤੇ ਜੀਦਾ ਿਰਤਾ, ਦੇਹ ਨਹ ਿਵਅਰਥ ।
ਲਾਪਰਵਾਹੀਆਂ ਦੀ ਬਣ ਸਕੇ ਨਾ ਕੌੜੀ ਯਾਦ
ਆਪਣੇ ਵਸ ਭਾਵ ਕੁਝ ਨਹ, ‘ਕਿਵਤਾ’ ਦੀ ਫ਼ਿਰਆਦ ।

Leave a Comment

Your email address will not be published. Required fields are marked *