ਯਾਦ ਦੀ ਹੈ ਧਰਤ ਤੇ ਯਾਦ ਦਾ ਅਸਮਾਨ,
ਯਾਦ ਸੁਪਨ, ਯਾਦ ਰੀਝ ਤੇ ਯਾਦ ਈ ਅਰਮਾਨ।
ਯਾਦ ’ਚ ਸਭ ਪਾਠ ਕਮ, ਯਾਦ ਨਾਲ ਇਮਿਤਹਾਨ,
ਹੋਣਹਾਰ ਸਦਾਵੇ ਿਜਹਦੀ ਯਾਦ ’ਚ ਗੂੜ ਿਗਆਨ।
ਬੀਿਤਆ ਸਮ, ਸਫ਼ਰ ਸੁਹਾਵੇ ਯਾਦ ਿਵੱਚ ਈ ਆਉਣ,
ਪਿਹਰਾਵੇ ਵੀ ਖਾਸ ਕਈ, ਿਚਤ ਨੂੰ ਯਾਦ ਪਿਹਨਾਉਣ।
ਿਮਰੀ ਨ ਿਕ ਕੌੜੇ ਬੋਲ, ਕੰਨ ਨੂੰ ਨਾਦ ਨ ਯਾਦ,
ਖੱਟ-ਿਮੱਠ ਿਕ ਿਤੱਖੇ ਕਰਾਰੇ, ਰਸਨਾ ਨੂੰ ਯਾਦ ਸੁਆਦ।
ਯਾਦ ਬਚਪਨ, ਯਾਦ ਜੁਆਨੀ, ਬੁਢੇਪਾ ਯਾਦ ਦੋ ਤਾਣ
ਯਾਦ ਦੇ ਿਰਤੇ, ਯਾਦ ਦੇ ਯਾਰ, ਯਾਦ ਹੀ ਨ ਪਾਣ
ਯਾਦ ਭਗਤੀ, ਯਾਦ ਕਤੀ, ਯਾਦ ਦੀ ਫ਼ਿਰਆਦ
ਅਥਾਹ ਯਾਦ ਦੀ ਕਤੀ ਬਣਾਵੇ ‘ਹੁਣ’ ਨੂੰ ਯਾਦ।
ਯਾਦ ਦੇ ਅਮੁੱਕ ਖਜ਼ਾਨ ਯਾਦ ਦੀ ਤਾਇਦਾਦ,
ਹਰ ਿਕਸੇ ਦੀ ਆਪਣੀ, ਯਾਦ ਦੀ ਜਾਇਦਾਦ।
ਯਾਦ ਸਤਾਵੇ, ਯਾਦ ਮਨਾਵੇ, ਯਾਦ ਅਲਾਵੇ, ਯਾਦ ਘੁਮਾਵੇ,
ਿਦਲ ਆਬਾਦ ਿਕ ਬਰਬਾਦ, ਦਾਸਤ-ਏ-ਯਾਦ ਸੁਣਾਵੇ।
ਯਾਦ ਇੱਕ, ਫੇਰ ਦੂਜੀ, ਿਫਰ ਯਾਦ ਦੀ ਬਾਰਾਤ,
ਕੁਝ ਤੇਚੜ ਜਾਏ ਵਟ ਤੇ ਕੁਝ ਦੀ ਪਾਈਏ ਬਾਤ।
ਯਾਦ ਦੀ ਪਟਾਰੀ ਸਭੀ ਨਾਲ ਸਾਹ ਦੇ ਵੱਸ,
ਕੁਝ ਤੇ ਆਵੇ ਮੁਸਕਣੀ ਤੇ ਕੁਝ ਤੇ ਲਵ ਮ ਹੱਸ।
ਕੀ ਕੌੜੀਆਂ ਕੀ ਿਮੱਠੀਆਂ ਯਾਦ ਨਾਲ ਹਾਲਾਤ,
ਹਰ ਯਾਦ ਹੈ ਕਤੀ ਹਰ ਯਾਦ ਹੀ ਸੌਗਾਤ।
ਯਾਦ ਰਵ ਓ ਸੋਹਣੇ ਰੱਬਾ, ਿਵਸਰ ਨਾ ਚ ਯਾਦ
ਹਰ ਯਾਦ ਚ ਆਵੇ ਰਸ, ਜੇ ਿਮੱਠਾ ਰੱਬ ਹੈ ਯਾਦ।