ਵਕਤ-ਵਰਤਾਰਾ

ਖਜ਼ਾਨ ਕਾਦਰ ਵਕਤ ਵਰਤਾਵੇ
ਬੀਿਜਆ ਬੰਦੇ ਸੋ ਪਰਤਾਵੇ।
ਬੀਜ ਬੀਮਾਰੀ ਵਾਇਰਸ ਿਨਚੋੜ
ਫੈਿਲਆ ਚੁਫ਼ੇਰੇ ਹੱਦ ਤੋੜ।
ਹਾਹਾਕਾਰ ਤੇ ਹਉਕੇ ਹਾਵੇ
ਦੁਨੀਆਂ ਥੱਕੀ ਮੁੱਕੇ ਦਾਅਵੇ।
ਕਰੋਨ ਖ਼ਬਰ ਖੂਬ ਅਕਾਇਆ
ਤੜਫੀ ਦੁਨੀਆਂ ਮਨ ਘਬਰਾਇਆ।
ਸਬਰ ਿਸਦਕ ਤੇ ਿਟਕ ਿਟਕਾਅ
ਬੱਚ ਬੱਚ ਬੱਚ ਬੱਚ ਹੋਵੇ ਬਚਾਅ।
ਕਦੇ ਤ ਮੁੱਕਣਾ ਵਾਧੂ ਖਲੇਰਾ
ਅਜੇ ਤ ਭੈ-ਭੀਤ ਚਾਰ ਚੌਫੇਰਾ।
ਮਨ ਰੀਝਾਵਣ ਅੰਦਾਜ਼ ਿਨਆਰੇ
ਆਪੋ ਆਪਣੇ ਅੰਬਰ ਦੇ ਤਾਰੇ।
ਚਮਕ ਚੰਿਗਆਈ ਭਲਾ ਮਨਾਵੇ
ਭੈੜ ਨੂੰ ਅਜੇ ਵੀ ਚੈਨ ਨਾ ਆਵੇ।
ਅਸੀਮ ਿਗਆਨ ਦੇ ਆਏ ਹੜ
ਇਹ ਵੀ ਪੜ ਤੇ ਓਹ ਵੀ ਪੜ।
ਦੂਣ ਭਾਣ ਿਵਵਾਦ ਬੇਲੋੜੇ
ਿਬਪਤਾ ਘੜੀ ਵੀ ਹੈਨ ਨਾ ਥੋੜੇ।
ਬੀਤਦੇ ਬੀਤਦੇ ਜਾਣੀ ਬਤੀਤ
ਅੱਜ ਬਣਨਾ ਕਲ ਨੂੰ ਅਤੀਤ।
ਵਾਇਰਸ ਆਇਆ ਕਰਨ ਸੁਚੇਤ
ਵਕਤ ਵਰਤਾਰੇ ਦਾ ਸਮਝੀਏ ਭੇਤ।
ਵਕਤ ਕਲ ਵਸਤ ਵਰਤਾਉਣੀ
ਕਰਨੀ ਜੋ ਅੱਜ ਭਡੇ ਪਾਉਣੀ।

Leave a Comment

Your email address will not be published. Required fields are marked *