ਦੁਆਬੇ ਤੇ ਿਵਾਿਲਕ ਦੀ ਾਨ, ਪੰਜਾਬੀਆਂ ਦਾ ਮਾਣ,
ਮਸਤ, ਸੁੰਦਰ, ਤ ਹੈ ਿਹਰ, ਨਾ ਕਰੇ ਿਕਸੇ ਦਾ ਘਾਣ।
ਘੱਲੇ ਹੁਿਆਰਪੁਰ ਨ, ਆਪਣੇ ਘਰ ਮਬਰ ਿਵਦੇ
ਿਜੱਥੇ ਦਾਣੇ ਥੇ ਹੀ ਖਾਣੇ, ਤਮਤਾ ਕੀਤੀ ਹੈ ਪੇ।
ਛੋਟਾ ਿਹਰ, ਿਘਿਰਆ ਿਪੰਡ ’ਚ, ਿਦਲ ਵਾਹਵਾ ਵੱਡਾ ਏ
ਇੰਨਾ ਕੁ ਹੈ ਰੇਲਵੇ ਸਟੇਨ, ਖੁੱਲਾ ਬੱਸ ਦਾ ਅੱਡਾ ਏ।
ਬਖਿ ਨਾਲ ਭਰ ਿਦੰਦੇ, ਇਥੇ ਗੁਰੂ-ਅਸਥਾਨ ਨ
ਦਰਨ-ਤਘ ਤੇ ਝੁਕਦੇ-ਮਨ ਨੂੰ ਬਖਦੇ ਸਨਮਾਨ ਨ ।
ਜ਼ਾਹਰਾ ਜ਼ਹੂਰ ਇਥੇ, ਛੇਵੇ ਪਾਤਾਹ ਜੀ ਨ ਪਾਏ ਚਰਨ,
ਰਾਹ ਅਨੰ ਦਪੁਰ ਸਾਿਹਬ ਦਾ, ਨਾਲ ਿਚੰਤਪੁਰਨੀ ਰਨ।
ਭਾਈ ਜੋਗਾ ਿਸੰਘ, ਮਾਤਾ ਸੁੰਦਰ ਕੌਰ ਤੇ ਹਰੀਆਂ ਵੇਲ
ਮੰਦਰ, ਮਸਿਜਦ, ਚਰਚ ਵੱਸਦੇ ਰਲ-ਿਮਲ ਕੁਦਰਤ ਖੇਲ।
ਸੰਤ ਦਾ ਿਹਰ ਏ, ਇਸੇ ਲਈ ਲਿਹਰ-ਬਿਹਰ ਏ,
ਸਕੂਲ, ਕਾਲਜ, ਕਦਰ ਤੇ ਿਵਸ਼ਵ ਿਵਿਦਆਿਲਆਂ ਦਾ ਿਹਰ ਏ।
ਸੁਤਿਹਰੀ, ਮਾਲ, ਰੇਲਵੇ, ਰੋਨ ਗਰਾਡ ਦੀ ਰੋਡ ਮਹੂਰ
ਚਕ ਿਵੱਚ ਨਾ ਪਵੇ ਘੜਮੱਸ, ਰੋਕੇ ਪੁਿਲਸ, ਰੁਿਕਓ ਜ਼ਰੂਰ।
ਕਮੀਰੀ ਬਜ਼ਾਰ, ਡੱਬੀ ਬਜ਼ਾਰ ਦੇ ਭੁੱਲਣ ਨਾ ਨਜ਼ਾਰੇ
ਸਬਜ਼ੀ ਮੰਡੀਆਂ ਤੇ ਆਲੇ ਦੁਆਲੇ ਦੇ ਵੱਖਰੇ ਨ ਹੁਲਾਰੇ।
ਕਲਾਕਾਰੀ, ਜੀਵਨ-ਚਾਅ, ਖੁਿਦਲ, ਹਰ ਿਕਸੇ ਦੀ ਟੌਰ ਏ
ਘੁੱਗੂ, ਰੁਿਸਆ, ਸੁਸਤ, ਹੁਿਆਰਪੁਰੀਆ ਨਹ, ਕੋਈ ਹੋਰ ਏ।