ਅਪਨਾ ਕੌਣ ਬੇਗਾਨਾ ਕੌਣ, ਵਕਤ ਗੁੱਝੀ ਬੁਝਾਰਤ ਪਾਵੇ?
ਹਰ ਹਾਲੀ ਤੋੜ ਿਨਭਾਵੇ, ਿਰਤਾ ਓਹੀ ਰੂਹ ਨੂੰ ਭਾਵੇ।
ਜੰਮਿਦਆਂ ਈ ਿਮਲਣ ਮਾਪੇ, ਕਰਮ ਿਜ ਿਜ ਸਰੀਰ ਦਾ,
ਿਰਤੇ ਨਾਤੇ ਜੁੜਦੇ ਜਾਵਣ, ਹੁਕਮ ਿਜ ਿਜ ਪੀਰ ਦਾ।
ਿਰਤੇ ਕੁਝ ਰਸਮੀ ਰਿਹੰਦੇ, ਿਨਭਣ ਿਜੰਨ ਕੁ ਸੰਜੋਗ ਨ ਕਿਹੰਦੇ
ਿਰਤੇ ਕੁਝ ਰੂਹਾਨੀ ਬਣਦੇ, ਦੂਰ ਹੋਇਆਂ ਵੀ ਿਨਕਟ ਨ ਰਿਹੰਦੇ।
ਕੁਝ ਿਰਤੇ ਵਪਾਰਕ ਖਾਤੇ, ਲੋਭ-ਲਿਹਰ ਿਵਹਾਜਣ ਵਾਲੇ,
ਨਾਤਾ ਹੈ, ਇਹ ਖਾਤਾ ਨਹ, ਸਮਝ ਐਸੀ ਿਵਰਲੇ ਭਾਲੇ।
ਿਖਝਦਾ, ਖਪਦਾ, ਖਿਹੰਦਾ ਰਿਹੰਦਾ, ਿਰਤਾ ਕੂੜਾਵ ਕੰਧ ਦਾ,
ਿਖੜਦਾ, ਮਿਹਕਦਾ, ਟਿਹਕਦਾ ਰਿਹੰਦਾ, ਿਰਤਾ ਗੁਣਾਵ ਗੰਧ ਦਾ।
ਕੁਝ ਰੱਤ ਦੇ, ਕੁਝ ਰੀਤ ਦੇ, ਕੁਝ ਹੁਕਮ ਦੇ, ਕੁਝ ਫਿਰਆਦ ਦੇ,
ਆਪਸੀ ਸਮਝ ਮਾਣੇ ਜੀਵਨ, ਅਰਥ ਿਮਲਣ ਸੁਆਦ ਦੇ।
ਲੱ ਖ ਿਰਤੇ ਰੂਪ ਰੰਗ ਦੇ, ਰੂਹ ਦਾ ਿਰਤਾ ਕੋਈ ਕੋਈ,
ਸੰਸਾਰੀ ਿਰਤੇ ਰੁਲਦੇ ਿਫਰਦੇ, ਰੱਬੀ ਿਰਤੇ ਪੱਕੀ ਢੋਈ।
ਰੱਤੇ ਿਰਤੇ ਰੱਬੀ ਿਦਟ, ਿਫਰ ਸਾਜਨ ਸਗਲੀ ਿਸਟ,
ਤਦ ਮ ਕੌਣ ਤੇ ਮੇਰਾ ਕੌਣ, ਜਦ ਵਲ ਹੋਵੇ ਇਟ।