ਜੇਠ ਿਵੱਚ ਐਨੀ ਬਰਸਾਤ, ਕੁਦਰਤ ਦੀ ਅੱਖ ’ਚ ਨਮੀ ਹੈ,
ਿਕਤੇ ਤ ਵਰਸਣ ਖ਼ੁੀਆਂ, ਿਕਤੇ ਵਾਤਾਵਰਣ ’ਚ ਗਮੀ ਹੈ।
ਕਰੋਨਾ ਕੁਮਲਾਇਆ ਹਰ ਕੋਨਾ, ਛੱਡੀ ਨਾ ਕੋਈ ਜ਼ਮੀ ਹੈ,
ਿਕਸਾਨ ਦੀ ਨਾ ਸੁਣੇ ਹਾਕਮ,ਅਕਲ ਦੀ ਹੀ ਕਮੀ ਹੈ।
ਕੁਦਰਤ ਆਖਦੀ ਜਾਪੇ, ‘ਤਤੀ ਵਾ ਨਾ ਿਕਸੇ ਨੂੰ ਲੱ ਗੇ’
ਿਕਰਤ ਕਰਕੇ ਈਮਾਨ ਦੀ, ਨਾ ਕੋਈ ਿਕਸੇ ਨੂੰ ਠੱ ਗੇ।
ਵਰੇ ਮਹ ਤੇ ਕਹੇ ਆਪਣੀ, ਿਕਵ ਧੋਵ ਮ ਸਾਰੇ ਧੱਬੇ
ਭੈੜੀ ਕਰਤੂਤ ਭਰਨੀ ਪੈਣੀ, ਿਮਲੇ ਨਾ ਢੋਈ ਸੱਜੇ ਖੱਬੇ।
ਇਕੋ ਿਜਹਾ ਵਰਸੇ ਸਭਨ ਥਾਈ,ਂ ਭਾਵ ਟੋਏ ਭਾਵ ਿਟੱਬੇ
ਿਮਹਰ ਹੋਵੇ ਜੇ ਸਈ ਦੀ ਂ , ਹਸਦੇ ਵਸਦੇ ਰਿਹਣ ਸੱਭੇ।
ਸਬਰ ਿਸਦਕ ਸੰਤੋਖ ਨ ਿਜੱਤਣਾ, ਸਿਹ ਲੈਣੇ ਸਾਰੇ ਧੱਕੇ
ਚਾਲ ਕੋਈ ਨਹਓ ਚੱਲਣੀਆਂ, ਕਦ ਹਨ ਪੰਜਾਬੀ ਅੱਕੇ?
ਮੌਸਮ ਨ ਵੀ ਬਦਿਲਆ ਕਾਨੂੰ ਨ, ਤਪਦੇ ’ਚ ਬੱਦਲ ਵੱਸਣ
ਰੱਬ ਜੀ ਵਰਸਾਉਣੀ ਰਿਹਮਤ, ਦੁਮਣ ਦੂਤ ਤੇਜ਼ ਨੱ ਸਣ।
ਹੋ ਜਾਣੇ ਰੱਦ ਖੇਤੀ-ਕਾਨੂੰ ਨ, ਹੋਣਾ ਓਸ ਨ ਪਾਣਓ ਪਾਣੀ,
ਰੋੜਾ ਬਣੇ ਵਤਨ-ਿਵਕਾਸ ’ਚ, ਰਹੇ ਰਾਜਾ ਨਾ ਰਹੇ ਰਾਣੀ।