ਤੇਰੀ ਤੱਕਣੀ ’ਚ ਤੱਕ ਕਈ ਕਮਾਲ
ਹਰ ਤੱਕਣੀ ’ਚ ਭਿਰਆ ਅਜਬ ਜਮਾਲ।
ਪਲੋ ਪਲੀ ਤੱਕ ਤੇ ਕਰ ਹਾਲ ਬੇਹਾਲ
ਸੋਚ ਿਦਆਂ ਜਵਾਬ ਜ ਕਰ ਕੋਈ ਸੁਆਲ
ਕਦੇ ਤੱਕ ਤੇ ਿਦਟੇ ਤੀ ਕਦੇ ਠ ਬਵਾਲ
ਕਦੇ ਉਪਜੇ ਕਤੀ ਕਦੇ ਠਿਹਰੇ ਜਵਾਲ।
ਤੱਕਣੀ ’ਚ ਤੱਕੀਏ ਰੰਗ ਿਬਰੰਗੇ ਿਖ਼ਆਲ
ਕਦੇ ਗੂੜੇ ਤੇ ਕਦੇ ਿਫੱਿਕਆਂ ਦੀ ਝਾਲ।
ਚਾਹੇ ਕੋਈ ਵੱਡਾ ਜ ਕੋਈ ਬਾਲ
ਤੱਕਣੀ ਤੇਰੀ ਨੂੰ ਿਕਵ ਸਕੇ ਟਾਲ।
ਤੱਕੇ ਜੋ ਜਾਣੇ ਉਹੀ, ਭੁੱਲ ਜਾਵੇ ਛਲਾਵੇ-ਛਾਲ
ਹੂੰ ਹੁੰਗਾਿਰਆਂ ’ਚ ਬਣੇ ਤੱਕਣੀ ਜਾਦੂ ਦਾ ਜਾਲ।
ਇਕਦਮ ਤੱਕੇ ਤੇ ਬਹੁਤ ਕੁਝ ਬੱਕ
ਬੂਝ ਬੁਝ ਹੋਈਏ ਹਾਲ ਬੇਹਾਲ।
ਕਦੇ ਤੱਕਣਾ ਤੇਰਾ ਕੱਢੇ ਜਾਨ
ਕਦੇ ਤੱਕਣਾ ਤੇਰਾ ਿਚਤਰੇ ਅਰਮਾਨ।
ਕਦੇ ਤੱਕਣੀ ਚ ਿਦਸਦਾ ਸਿਹਮ
ਕਦੇ ਕਦੇ ਿਦਸੇ ਿਪਆਰ ਤੇ ਰਿਹਮ।
ਸੋਹਣੀਏ ਤੂੰ ਸਦਾ ਰਿਹ ਤੱਕਦੀ
ਤੱਕਣੀ ਬੁਝ, ਨਾ ਅੱਕਦੀ ਨਾ ਥੱਕਦੀ।
ਇਸ ਤੱਕਣ ’ਚ ਭਿਰਆ ਹੈ ਿਪਆਰ
ਇਸ ਤੱਕਣੀ ’ਚ ਸੁਪਨ ਬੇੁਮਾਰ।
ਤੱਕਣੀ ਤੇਰੀ ’ਚ ਰੱਬ ਭਰੇ ਅਸੀਸ
ਨਾ ਕਦੇ ਦਰਦ ਤੇ ਨਾ ਿਨਕਲੇ ਚੀਸ।