ਕਿਵਤਾ

ਸੁੱਖ ਨਾਲ ਿਮਿਥਆ ਿਵਆਹ, ਕਰੋਨਾ ਨ ਪਾਇਆ ਗਾਹ,
ਸੱਦੇ ਪੱਤਰ ਿਕੰਜ ਘੱਲੀਏ, ਕੋਈ ਚੱਲੇ ਨਾ ਸਾਡੀ ਵਾਹ।
ਲਾਕ ਡਾਊਨ ਹੈ ਲੱ ਿਗਆ, ਨਾ ਲੱ ਭੇ ਆਉਣ ਦਾ ਰਾਹ,
ਿਕਤੇ ਕੋਈ ਵਾਪਰੇ ਦੁਖਤ, ਮਨ ਕਰਦਾ ਹੈ ਤਾਹ ਤਾਹ।
ਮਨ ਨ ਬਣਾਈਆਂ ਬਣਤ, ਕਰੋਨਾ ਨੂੰ ਚਿੜਆ ਤਾਅ,
ਤਾਅ ਇਹਦਾ ਲੱਥੇ ਜਲਦੀ, ਅਸ ਪੂਰੇ ਕਰਨ ਚਾਅ।
ਔਖੀ ਘੜੀ ਦੀ ਹੋਈ ਿਵਆਿਖਆ, ਹੱਥ ਜੁੜੇ ਕੰਨ ਨੂੰ ਲਾ,
ਸਮਝੇ ਅਰਥ ਵਧਾਈ ਦੇ, ਗਨ, ਮੰਗਲ, ਕਾਰਜ ਤੇ ਿਨਭਾ।
ਰੋਗ ਲਿਹਰ, ਹਰ ਿਹਰ ਵਰਤੇ ਕਿਹਰ, ਮਨ ਨੂੰ ਿਚੰਤਾ ਲਾ,
ਉਭੇ ਸਾਹ, ਮੁੱਕੇ ਸਾਹ, ਖਬਰ ਭਰੀਆਂ ਨਾਲ ਤੱਤੀ ਵਾ।
ਬਾਬਾ ਜੀ ਰਿਹਮਤ ਕਰੋ ਸਭਨ ਤੇ, ਿਕਰਪਾ ਿਦਓ ਵਰਤਾ,
ਗ਼ਲਤੀਆਂ ਸਾਡੀ ਦੀ ਹੈ ਸਜ਼ਾ, ਹੁਣ ਭੁੱਲ ਿਦਓ ਬਖ਼ਾ।
ਗਾਵੀਏ ਘੋੜੀਆਂ ਗਾਵੀਏ ਸੁਹਾਗ, ਸੋਹਣਾ ਬਣੇ ਵਕਤ ਸੁਭਾਗ,
ੁਕਰਾਨ ਗਾਵੀਏ, ਮੰਗਲ ਗਾਵੀਏ, ਭਾਵੇ ਤ ਗਾਵੀਏ ਸੂਹੀ ਰਾਗ।
ਸਭਨ ਦੇ ਘਰ ਹੋਵੇ ਖ਼ੈਰ, ਹੱਸਣ ਖੇਡਣ ਸਭ ਗਨ ਮਨਾ,
ਸਰਬੱਤ ਦਾ ਭਲਾ ਲੋਚੀਏ ਸਦਾ, ਵਰਤੇ ਸਭ ਥ ਚੜਦੀ ਕਲਾ।

Leave a Comment

Your email address will not be published. Required fields are marked *