ਅੰਤਰਰਾਟਰੀ ਨਾਰੀ ਿਦਵਸ ਤੇ ਕੀ ਕਰੀਏ ਗੱਲ
ਛੋਹ ਿਕਹੜੇ ਿਵੇ, ਕੀ ਛੱਡ ਤੇ ਕੀ ਮੱਲ?
ਭਰੂਣ ਹੱਿਤਆ ਤ ਬੱਚ, ਿਵੱਚ ਆਈ ਸੰਸਾਰ
ਆ ਕੇ ਵੇਖਦੀ ਹੈ ਦੁਨੀਆਂ ਦੇ ਰੰਗ ਅਪਾਰ।
ਨਾਰ ਮ ਦੇ ਦਰਸ ਪਾ ਪਾ ਹੋਵੇ ਿਨਹਾਲ
ਪਾਪਾ ਜੀ ਦੀਆਂ ਦੇਖੇ ਭਾਵਨਾਵ ਕਮਾਲ।
ਮੂਰਤ ਸੂਰਤ ਦੀਆਂ ਸੀਰਤ ਵੱਖ ਵੱਖ
ਕੋਈ ਹੋਵੇ ਉਦਾਸ ਤੇ ਕੋਈ ਦੇਵੇ ਵਧਾਈ ਲੱ ਖ ਲੱ ਖ।
ਕੋਈ ਕੋਈ ਆਵੇ ਅੰਦਰ ਬੁਿਝਆ
ਪਤਾ ਨਹ ਿਕ ਓਹਦਾ ਬੂਥਾ ਸੁਿਜਆ?
ਿਸਆਣਾ ਕੋਈ ਬੋਲੇ, ‘ਰੂਹ ਆਈ ਰੱਬੀ ਸੰਜੋਗ ਦੇ ਨਾਲ’
ਕਮਲਾ ਿਬਖ ਘੋਲਦਾ, ‘ਜੇ ਮੁੰਡਾ ਆ ਜਦਾ ਭਾਗ ਨਾਲ’
ਮਾਇਆ, ਜਾਇਦਾਦ ਨੂੰ ਹੁਣ ਸੰਭਾਲੂ ਕੌਣ?
ਧੀ ਧੰਨ ਪਰਾਇਆ,ਸੋਚਣ ਸੁੱਟ ਧੌਣ।
ਜਨਮ ਉਪਰੰਤ ਿਫਰ ਹੋਵੇ ਪਾਲਣ-ਪੋਣ
ਇਕ ਿਦਨ ਕਰਨਾ ਇਸ ਨਾਮ ਹੈ ਰੌਨ।
ਗੱਲ ਗੱਲ ਤੇ ਪੱਲ ਪੱਲ ਤੇ ਕਦਮ ਕਦਮ ਤੇ ਹੋਵੇ ਅਿਹਸਾਸ
ਸਮਾਜ ਨੂੰ ਕੁੜੀਆਂ ਦਾ ਜਨਮ ਨਹ ਹੈ ਰਾਸ।
ਆਪਣਾ ਮੁੰਡਾ, ਕੁੜੀ ਿਬਗਾਨੀ ਤੇ ਸਜੇ ਪਿਰਵਾਰ
ਆਪਣੀ ਕੁੜੀ, ਿਬਗਾਨਾ ਮੁੰਡਾ ਤੇ ਘਟੇ ਪਿਰਵਾਰ।
ਿਕਆ ਸੋਚ ਸੋਚੀਆਂ ਮੇਰੇ ਮਹਾਨ ਦੇ ਦੇ ਸਮਾਜ
ਹੌਲੀ ਹੌਲੀ ਸਮਝ ਲਏ ਮ ਸਭੇ ਇਹਦੇ ਰਾਜ਼।
ੋਝ ਨਹ ਮ ਬਨਣਾ ਮਾਣ, ਬਣ ਸਕ ਪਿਰਵਾਰ ਦਾ ਤਾਣ
ਇਕ ਪਿਰਵਾਰ ਨਹ ਮ ਦੋ ਪਿਰਵਾਰ ਦੀ ਾਨ।
ਜੀਊਣਾ ਮੈਨੂੰ ਆਇਆ, ਵਾਿਹਗੁਰੂ ਦਾ ੁਕਰਾਨਾ
ਜੇ ਿਮਲੇ ਅਸੀਸ ਸਭਦੀ ਿਫਰ ਿਕ ਘਬਰਾਉਣਾ।
ਦੁਨੀਆਂ ਹੈ ਿਪਆਰ ਵਾਿਲਆਂ ਦੀ,ਰੱ ਿਖਓ ਯਾਦ
ਭੇਦ ਭਾਵ ਸਭ ਿਮਟ ਜਾਣ, ਇਹ ਕਿਰਓ ਫਿਰਆਦ।
ਆਤਮ ਿਵਵਾਸ ਨਾਲ ਤੁਰ ਵਧ ਤੇ ਪੂਜ ਮੁਕਾਮ
ਨਾਰੀ ਹ ਮ ਮਹਾਨ, ਨਾਰੀ ਹ ਮ ਮਹਾਨ।